09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਚੀਮਾ ਵਿਖੇ ਪਰਮਜੀਤ ਸਿੰਘ ਨੇ ਪਿਤਾ ਦੀ ਯਾਦ ਵਿਚ ਸਕੂਲ ਨੂੰ ਫ਼ੋਟੋਸਟੇਟ ਮਸ਼ੀਨ ਦਿੱਤੀ

ਅਜੀਤ ਡੈਸਕ 30-01-2026
ਖੰਨਾ, 29 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਸਰਕਾਰੀ ਹਾਈ ਸਕੂਲ ਚੀਮਾ ਵਿਖੇ ਪਰਮਜੀਤ ਸਿੰਘ ਵਾਸੀ ਚੀਮਾ ਨੇ ਆਪਣੇ ਪਿਤਾ ਦੀ ਯਾਦ ਵਿਚ ਸਕੂਲ ਨੂੰ ਪਿ੍ੰਟਰ ਕਮ ਫ਼ੋਟੋਸਟੇਟ ਮਸ਼ੀਨ ਗੁਰਜੀਤ ਸਿੰਘ ਚੀਮਾ ਦੇ ਸਹਿਯੋਗ ਨਾਲ ਦਾਨ ਦਿੱਤਾ | ਸਕੂਲ ਮੁਖੀ ਭਾਰਤੀ ਅਤੇ ਚੇਅਰਮੈਨ ਅਤੇ ਸਮੂਹ ਸਟਾਫ਼ ਨੇ ਪਰਮਜੀਤ ਸਿੰਘ ਅਤੇ ਗੁਰਜੀਤ ਸਿੰਘ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਇਸ ਵਡਮੁੱਲੇ ਯੋਗਦਾਨ ਲਈ ਤਹਿ ਦਿਲੋਂ ਧੰਨਵਾਦ ਕੀਤਾ |

ਪਿਛਲੀ ਖ਼ਬਰ ਪਾਇਲ ਦੇ ਪਿੰਡ ਰਾਈਮਾਜਰਾ 'ਚ ਸੜਕ ਦਾ ਵਿਧਾਇਕ ਗਿਆਸਪੁਰਾ ਨੇ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਣ ਲਈ ਅਤੇ ਚੰਗੀ ਸਿਹਤ ਲਈ ਜਿੰਮ ਜਾਣਾ ਜ਼ਰੂਰੀ-ਆਸ਼ੂ/ਝੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।