01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਦਿਓਰ ਨੇ ਭਰਜਾਈ ਲਈ ਮੰਗੀਆਂ ਘਰ-ਘਰ ਵੋਟਾਂ <br/>

ਅਜੀਤ ਡੈਸਕ 25-05-2026
ਰਾਮਾਂ ਮੰਡੀ, 24 ਮਈ (ਤਰਸੇਮ ਸਿੰਗਲਾ)- ਰਾਮਾਂ ਮੰਡੀ ਦੇ ਵਾਰਡ ਨੰਬਰ 14 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਪੂਜਾ ਰਾਣੀ ਦੇ ਹੱਕ 'ਚ ਅੱਜ ਉਸ ਦੇ ਦੇਵਰ ਰਮੇਸ਼ ਕੁਮਾਰ ਬਾਂਸਲ ਉਰਫ਼ ਤੋਤਾ ਨੇ ਸਮਰਥਕਾਂ ਦੇ ਵੱਡੇ ਕਾਫ਼ਲੇ ਨਾਲ ਡੋਰ ਟੂ ਡੋਰ ਜਾ ਕੇ ਵੋਟਾਂ ਮੰਗੀਆਂ ¢ ਇਸ ਦÏਰਾਨ ਰਮੇਸ਼ ਕੁਮਾਰ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਵਾਰਡ ਅੰਦਰ ਨਿਰਪੱਖ ਰਹਿ ਕੇ ਬਿਨਾਂ ਕਿਸੇ ਭੇਦਭਾਵ ਲੋਕਾਂ ਦੀ ਸੇਵਾ ਵੀ ਕਰ ਰਹੇ ਹਨ ਅਤੇ ਦੁੱਖ ਸੁੱਖ ਵਿਚ ਵੀ ਸ਼ਾਮਿਲ ਹੁੰਦੇ ਹਨ ¢ ਇਸ ਲਈ ਮੈਨੂੰ ਵਾਰਡ ਦੇ ਲੋਕਾਂ 'ਤੇ ਪੂਰਾ ਵਿਸ਼ਵਾਸ ਹੈ ਅਤੇ ਲੋਕਾਂ ਨੂੰ 26 ਮਈ ਨੂੰ ਹੱਥ ਪੰਜੇ ਦੇ ਚੋਣ ਨਿਸ਼ਾਨ 'ਤੇ ਮੋਹਰਾਂ ਲਾਉਣ ਲਈ ਬੇਨਤੀ ਕੀਤੀ¢

ਪਿਛਲੀ ਖ਼ਬਰ ਪਰਮਪ੍ਰੀਤ ਕੌਰ ਨੂੰ ਮਿਲ ਰਿਹਾ ਭਾਰੀ ਜਨ ਸਮਰਥਨ- ਬਲਜਿੰਦਰ ਕੌਰ ਅਗਲੀ ਖ਼ਬਰ ਨੀਰੂ ਬਾਂਸਲ ਨੂੰ ਜਿਤਾਉਣ ਲਈ ਮਹਿਲਾਵਾਂ ਨੇ ਚੁੱਕਿਆ ਝੰਡਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।