07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਕੋਟਕਪੂਰਾ ’ਚ ਜਨਤਕ ਥਾਵਾਂ ’ਤੇ ਬਣੇ ਕੂੜੇ ਦੇ ਢੇਰ ਦੇ ਰਹੇ ਹਨ ਬਿਮਾਰੀਆਂ ਦਾ ਸੱਦਾ

ਕੋਟਕਪੂਰਾ, 6 ਸਤੰਬਰ, (ਰਿੰਕੂ ਮਲਹੋਤਰਾ)-ਕੋਟਕਪੁਰਾ ਦੇ ਨਜ਼ਦੀਕ ਬੱਤੀਆਂ ਵਾਲਾ ਚੌਂਕ, ਓਵਰ ਬ੍ਰਿਜ ਨਾਲ ਪਿਛਲੇ ਲੰਬੇ ਸਮੇਂ ਤੋਂ ਆਰਜੀ ਕੂੜੇ ਦੇ ਡੰਪ ਬਣੇ ਹਨ, ਜਿੱਥੇ ਕੋਟਕਪੂਰਾ ਹਲਕੇ ਦੇ ਨਾਲ ਲਾਗਲੇ ਪਿੰਡਾਂ ਨੂੰ ਜਾਂਦੀਆਂ ਬੱਸਾਂ ’ਚ ਸਵਾਰੀਆਂ ਚੜ੍ਹਨ ਲਈ ਖੜ੍ਹੀਆਂ ਹਨ। ਇਸ ਦੇ ਨਾਲ ਹੀ ਕੂੜੇ ਦਾ ਡੰਪ ਲੱਗਿਆ ਹੋਇਆ ਹੈ ਜੋ ਕਿ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ।

ਅਜੀਤ ਡੈਸਕ 07-09-2026
ਕੋਟਕਪੂਰਾ, 6 ਸਤੰਬਰ, (ਰਿੰਕੂ ਮਲਹੋਤਰਾ)-ਕੋਟਕਪੁਰਾ ਦੇ ਨਜ਼ਦੀਕ ਬੱਤੀਆਂ ਵਾਲਾ ਚੌਂਕ, ਓਵਰ ਬ੍ਰਿਜ ਨਾਲ ਪਿਛਲੇ ਲੰਬੇ ਸਮੇਂ ਤੋਂ ਆਰਜੀ ਕੂੜੇ ਦੇ ਡੰਪ ਬਣੇ ਹਨ, ਜਿੱਥੇ ਕੋਟਕਪੂਰਾ ਹਲਕੇ ਦੇ ਨਾਲ ਲਾਗਲੇ ਪਿੰਡਾਂ ਨੂੰ ਜਾਂਦੀਆਂ ਬੱਸਾਂ ’ਚ ਸਵਾਰੀਆਂ ਚੜ੍ਹਨ ਲਈ ਖੜ੍ਹੀਆਂ ਹਨ। ਇਸ ਦੇ ਨਾਲ ਹੀ ਕੂੜੇ ਦਾ ਡੰਪ ਲੱਗਿਆ ਹੋਇਆ ਹੈ ਜੋ ਕਿ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਲੋਕਾਂ ਨੇ ਨਗਰ ਕੌਂਸਲ ਕੋਟਕਪੂਰਾ ਪਾਸੋਂ ਮੰਗ ਕਰਦਿਆਂ ਕਿਹਾ ਕਿ ਇਸ ਕੂੜੇ ਦੇ ਆਰਜੀ ਬਣੇ ਡੰਪ ਨੂੰ ਜਨਤਕ ਥਾਵਾਂ ਤੋਂ ਚੁਕਾਇਆ ਜਾਵੇ।
ਪਿਛਲੀ ਖ਼ਬਰ ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰਾਲੀ ਖੱਡੇ ’ਚ ਧਸੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਅਹੁਦੇਦਾਰਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।