23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਰਾਮਾਂ ਤੋਂ ਮਾਤਾ ਵੈਸ਼ਨੋ ਦੇਵੀ ਲਈ 171ਵੀਂ ਏ.ਸੀ. ਬੱਸ ਯਾਤਰਾ 18 ਸਤੰਬਰ ਨੂੰ ਰਵਾਨਾ ਹੋਵੇਗੀ

ਰਾਮਾਂ ਮੰਡੀ, 22 ਅਗਸਤ (ਤਰਸੇਮ ਸਿੰਗਲਾ)- ਸ੍ਰੀ ਸ਼ਿਆਮ ਬੱਸ ਸੇਵਾ ਸਮਿਤੀ ਰਾਮਾਂ ਮੰਡੀ (ਬਠਿੰਡਾ) ਵਲੋਂ ਇਲਾਕੇ ਦੇ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪਿਛਲੇ 19 ਸਾਲ ਤੋਂ ਲਗਾਤਾਰ ਚਲਾਈ ਜਾ ਰਹੀ ਮਹੀਨਾਵਾਰ ਤੀਰਥ ਦਰਸ਼ਨ ਯਾਤਰਾ ਸਕੀਮ ਤਹਿਤ 171ਵੀਂ ਏ. ਸੀ.

ਅਜੀਤ ਡੈਸਕ 23-08-2026
ਰਾਮਾਂ ਮੰਡੀ, 22 ਅਗਸਤ (ਤਰਸੇਮ ਸਿੰਗਲਾ)- ਸ੍ਰੀ ਸ਼ਿਆਮ ਬੱਸ ਸੇਵਾ ਸਮਿਤੀ ਰਾਮਾਂ ਮੰਡੀ (ਬਠਿੰਡਾ) ਵਲੋਂ ਇਲਾਕੇ ਦੇ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪਿਛਲੇ 19 ਸਾਲ ਤੋਂ ਲਗਾਤਾਰ ਚਲਾਈ ਜਾ ਰਹੀ ਮਹੀਨਾਵਾਰ ਤੀਰਥ ਦਰਸ਼ਨ ਯਾਤਰਾ ਸਕੀਮ ਤਹਿਤ 171ਵੀਂ ਏ.ਸੀ.ਬੱਸ ਯਾਤਰਾ ਸ੍ਰੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ 18 ਸਤੰਬਰ ਨੂੰ ਸ੍ਰੀ ਦੁਰਗਾ ਮੰਦਰ ਰਾਮਾਂ ਤੋਂ ਦੁਪਹਿਰ 3:15 ਵਜੇ ਰਵਾਨਾ ਹੋਵੇਗੀ। ਇਹ ਜਾਣਕਾਰੀ ਸਮਿਤੀ ਦੇ ਮੈਂਬਰ ਪ੍ਰਿੰਸ ਧੂੜੀਆ ਨੇ ਦਿੱਤੀ ਅਤੇ ਦੱਸਿਆ ਕਿ ਸ਼ਰਧਾਲੂਆਂ ਦੇ ਰਹਿਣ ਦਾ ਪ੍ਰਬੰਧ ਵੀ ਸਮਿਤੀ ਵਲੋਂ ਕੀਤਾ ਜਾਵੇਗਾ।
ਪਿਛਲੀ ਖ਼ਬਰ ਪੰਜਾਬ ਕੋਲ 30 ਫ਼ੀਸਦੀ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੀ ਘਾਟ, ਕਈ ਜ਼ਿਲ੍ਹੇ ਡੀ.ਈ.ਓ. ਤੋਂ ਸੱਖਣੇ ਡੀ.ਈ.ਓ. ਸੈਕੰਡਰੀ ਤੇ... ਅਗਲੀ ਖ਼ਬਰ ਭਗਵੰਤ ਮਾਨ ਸਰਕਾਰ ਦੇ ਇਤਿਹਾਸਕ ਕੰਮਾਂ ਦਾ ਵਿਰੋਧੀਆਂ ਕੋਲ ਜਵਾਬ ਨਹੀਂ-ਬਲਤੇਜ ਪੰਨੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।