ਸ਼੍ਰੋਮਣੀ ਅਕਾਲੀ ਦਲ ਦੀ ਟੀਮ ਨੇ ਯੂਥ ਵਿੰਗ (ਦਿਹਾਤੀ) ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਸ਼ੇਰਗੜ੍ਹ ਦਾ ਕੀਤਾ ਸਨਮਾਨ
ਮੁੂਨਕ, 26 ਅਕਤੁੂਬਰ (ਵਰਿੰਦਰ ਭਾਰਦਵਾਜ) ਸ਼੍ਰੋਮਣੀ ਅਕਾਲੀ ਦਲ (ਬ) ਦੇ ਪਾਰਟੀ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਵੱਲੋਂ ਹਲਕੇ ਲਹਿਰੇ ਦੇ ਪਿੰਡ ਸ਼ੇਰਗੜ੍ਹ ਦੇ ਜੁਝਾਰੂ ਤੇ ਸਿਰ ਕੱਢ ਯੂਥ ਆਗੂ ਗੁਰਵਿੰਦਰ ਸਿੰਘ ਸ਼ੇਰਗੜ੍ਹ ਨੂੰ ਯੂਥ ਵਿੰਗ (ਦਿਹਾਤੀ) ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਨ ਤੇ ਹਲਕੇ ਦੇ ਯੂਥ ਵਰਕਰਾਂ ਵੱਲੋਂ ਰੱਖੇ ਗਏ ਸਨਮਾਨ ਸਮਾਰੋਹ ਮੌਕੇ ਜ਼ਿਲ੍ਹੇ ਦੀ ਟੀਮ ਅਤੇ ਸ੍ਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਰਹੇ (ਆਈਏਐਸ) ਅਧਿਕਾਰੀ ਸ੍ਰ ਕੰਵਲਜੀਤ ਸਿੰਘ ਚੀਮਾ ਤੇ ਗਗਨਦੀਪ ਸਿੰਘ ਖੰਡੇਬਾਦ ਹਲਕਾ ਇੰਚਰਜ ਲਹਿਰਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਨਵਨਿਯੁਕਤ ਯੂਥ ਪ੍ਰਧਾਨ ਗੁਰਵਿੰਦਰ ਸਿੰਘ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਇਸ ਪ੍ਰਾਪਤੀ ਲਈ ਸ਼ੇਰਗੜ੍ਹ ਨੇ ਪਾਰਟੀ ਸੁਪਰੀਮੋ ਸੁਖਬੀਰ ਸਿੰਘ ਬਾਦਲ ਤੇ ਜਿਲੇ ਦੀ ਟੀਮ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਉਹ ਪਾਰਟੀ ਹਾਈ ਕਮਾਂਡ ਵੱਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦੇ ਹੋਏ ਪਾਰਟੀ ਦੀ ਬਿਹਤਰੀ ਲਈ ਅਣਥੱਕ ਮਿਹਨਤ ਕਰਨਗੇ।
ਸ
ਸ਼੍ਰੋਮਣੀ ਅਕਾਲੀ ਦਲ (ਬ) ਦੀ ਟੀਮ ਨਵਨਿਯੁਕਤ ਯੂਥ ਪ੍ਰਧਾਨ ਗੁਰਵਿੰਦਰ ਸਿੰਘ ਸ਼ੇਰਗੜ੍ਹ ਨੂੰ ਸਿਰੋਪਾਓ ਨਾਲ ਸਨਮਾਨਿਤ ਕਰਦੇ ਹੋਏ। ਤਸਵੀਰ: ਵਰਿੰਦਰ ਭਾਰਦਵਾਜ
27-10-2026
ਮੁੂਨਕ, 26 ਅਕਤੁੂਬਰ (ਵਰਿੰਦਰ ਭਾਰਦਵਾਜ) ਸ਼੍ਰੋਮਣੀ ਅਕਾਲੀ ਦਲ (ਬ) ਦੇ ਪਾਰਟੀ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਵੱਲੋਂ ਹਲਕੇ ਲਹਿਰੇ ਦੇ ਪਿੰਡ ਸ਼ੇਰਗੜ੍ਹ ਦੇ ਜੁਝਾਰੂ ਤੇ ਸਿਰ ਕੱਢ ਯੂਥ ਆਗੂ ਗੁਰਵਿੰਦਰ ਸਿੰਘ ਸ਼ੇਰਗੜ੍ਹ ਨੂੰ ਯੂਥ ਵਿੰਗ (ਦਿਹਾਤੀ) ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਨ ਤੇ ਹਲਕੇ ਦੇ ਯੂਥ ਵਰਕਰਾਂ ਵੱਲੋਂ ਰੱਖੇ ਗਏ ਸਨਮਾਨ ਸਮਾਰੋਹ ਮੌਕੇ ਜ਼ਿਲ੍ਹੇ ਦੀ ਟੀਮ ਅਤੇ ਸ੍ਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਰਹੇ (ਆਈਏਐਸ) ਅਧਿਕਾਰੀ ਸ੍ਰ ਕੰਵਲਜੀਤ ਸਿੰਘ ਚੀਮਾ ਤੇ ਗਗਨਦੀਪ ਸਿੰਘ ਖੰਡੇਬਾਦ ਹਲਕਾ ਇੰਚਰਜ ਲਹਿਰਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਨਵਨਿਯੁਕਤ ਯੂਥ ਪ੍ਰਧਾਨ ਗੁਰਵਿੰਦਰ ਸਿੰਘ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਇਸ ਪ੍ਰਾਪਤੀ ਲਈ ਸ਼ੇਰਗੜ੍ਹ ਨੇ ਪਾਰਟੀ ਸੁਪਰੀਮੋ ਸੁਖਬੀਰ ਸਿੰਘ ਬਾਦਲ ਤੇ ਜਿਲੇ ਦੀ ਟੀਮ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਉਹ ਪਾਰਟੀ ਹਾਈ ਕਮਾਂਡ ਵੱਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦੇ ਹੋਏ ਪਾਰਟੀ ਦੀ ਬਿਹਤਰੀ ਲਈ ਅਣਥੱਕ ਮਿਹਨਤ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬਜੀਤ ਸਿੰਘ ਝਿੰਜਰ ਸੁੂਬਾ ਯੂਥ ਪ੍ਰਧਾਨ, ਤਜਿੰਦਰ ਸਿੰਘ ਸੰਘਰੇੜੀ ਜਿਲਾ ਪ੍ਰਧਾਨ ਸੰਗਰੂਰ, ਹਰਪਾਲ ਸਿੰਘ ਖਡਿਆਲ ਪ੍ਰਧਾਨ ਯੂਥ ਵਿੰਗ ਮਾਲਵਾ, ਗੁਲਜਾਰ ਸਿੰਘ ਮੂਨਕ ਹਲਕਾ ਇੰਚਰਜ ਦਿੜਬਾ, ਰਣਜੀਤ ਸਿੰਘ ਕਾਤਰੋਂ ਹਲਕਾ ਇੰਚਾਰਜ ਧੂਰੀ, ਦਵਿੰਦਰ ਸਿੰਘ ਸਿੱਧੂ ਹਲਕਾ ਅਬਜਰਬਰ, ਪਰਮਜੀਤ ਕੋਰ ਆਗੂ ਇਸਤਰੀ ਵਿੰਗ, ਬੀਬੀ ਦਲਜੀਤ ਕੋਰ ਭੁੱਲਰ ਆਗੂ ਇਸਤਰੀ ਵਿੰਗ, ਡਾ : ਸੰਦੀਪ ਕੌਰ ਲਹਿਰਾ ਆਗੂ ਇਸਤਰੀ ਵਿੰਗ, ਜਥੇਦਾਰ ਟਹਿਲ ਸਿੰਘ ਮੰਡਵੀ ਮੈਂਬਰ ਪੀ.ਏ.ਸੀ, ਜਥੇਦਾਰ ਸੂਰਜ ਮੱਲ ਗੁਲੜੀ ਮੈਂਬਰ ਪੀ.ਏ.ਸੀ, ਜਥੇਦਾਰ ਨਾਇਬ ਸਿੰਘ ਪੂਨੀਆ ਮੈਂਬਰ ਪੀ.ਏ.ਸੀ, ਜਥੇਦਾਰ ਕੁਲਦੀਪ ਸਿੰਘ ਗੋਲਡੀ ਮੈਂਬਰ ਪੀ.ਏ.ਸੀ, ਜਥੇਦਾਰ ਗੁਰਦੀਪ ਸਿੰਘ ਮਕੋਰੜ ਸਾਹਿਬ ਮੈਂਬਰ ਪੀ. ਏ.ਸੀ, ਜਥੇਦਾਰ ਗੁਰਜੰਟ ਸਿੰਘ ਸਰਪੰਚ ਮੈਂਬਰ ਪੀ.ਏ.ਸੀ, ਜਥੇਦਾਰ ਜਸਵੰਤ ਸਿੰਘ ਦੇਹਲਾ ਹਲਕਾ ਇੰਚਰਜ ਐਸ.ਸੀ. ਵਿੰਗ, ਸੀਨੀਅਰ ਆਗੂ ਮਾ : ਰਾਮ ਸਿੰਘ ਦੇਹਲਾ, ਜਥੇਦਾਰ ਰਤਨ ਸਿੰਘ ਕਰੋਦਾ ਸਰਕਲ ਪ੍ਰਧਾਨ ਹਲਕਾ ਖਨੌਰੀ ਦਿਹਾਤੀ, ਜਥੇਦਾਰ ਕੇਵਲ ਸਿੰਘ ਰਾਏ ਧਰਾਨਾ ਸਰਕਲ ਪ੍ਰਧਾਨ ਲਹਿਰਾ ਦਿਹਾਤੀ, ਜਥੇਦਾਰ ਸੇਵਾ ਸਿੰਘ ਬੱਲਰਾ ਸਰਕਲ ਪ੍ਰਧਾਨ ਹਲਕਾ ਬੱਲਰਾ, ਜਥੇਦਾਰ ਸਾਧਾ ਸਿੰਘ ਸਰਕਲ ਪ੍ਰਧਾਨ ਹਲਕਾ ਰਾਮਪੁਰਾ, ਗੁਰਵਿੰਦਰ ਸਿੰਘ ਚੱਠਾ ਦਫਤਰ ਸਹਾਇਕ ਮੁਨਕ, ਜਥੇਦਾਰ ਸੁਰਜੀਤ ਸਿੰਘ ਰਾਓ ਸਹਿਰੀ ਪ੍ਰਧਾਨ ਬੀ.ਸੀ.ਵਿੰਗ, ਨਿਰਮਲ ਸਿੰਘ ਜਥੇਦਾਰ ਸਰਕਲ ਪ੍ਰਧਾਨ ਐਸ ਸੀ ਵਿੰਗ ਘੋੜੋਨਬ, ਜਥੇਦਾਰ ਹਰਪਾਲ ਸਿੰਘ ਪ੍ਰਧਾਨ ਐਸ.ਸੀ ਵਿੰਗ ਖਨੋਰੀ ਆਦਿ ਹੋਰ ਅਹੁਦੇਦਾਰ ਤੇ ਵਰਕਰਾਂ ਨੇ ਵੀ ਸ਼ਿਰਕਤ ਕੀਤੀ।