ਚੰਡੀਗੜ੍ਹ, 26 ਅਕਤੂਬਰ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੇ ਹਮੇਸ਼ਾ ਦੁਨੀਆ ਨੂੰ ਹਾਕੀ ਦੇ ਚੈਂਪੀਅਨ ਖਿਡਾਰੀ ਦਿੱਤੇ ਹਨ ਅਤੇ ਹੁਣ ਮੌਕਾ ਹੈ ਦੇਸ਼ ਨੂੰ ਹਾਕੀ ਦਾ ਚੈਂਪੀਅਨ ਬਣਾਉਣ ਦਾ। ਜਲੰਧਰ ਅਤੇ ਮੋਹਾਲੀ ਵਿਖੇ 27 ਅਕਤੂਬਰ ਤੋਂ '9ਵੀਂ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ 2026' ਦਾ ਸ਼ਾਨਦਾਰ ਆਗਾਜ਼ ਹੋਣ ਜਾ ਰਿਹਾ ਹੈ, ਜੋ 5 ਨਵੰਬਰ ਤੱਕ ਚੱਲੇਗੀ। ਆਓ, ਖੇਡ ਸਟੇਡੀਅਮ ਵਿਚ ਪਹੁੰਚ ਕੇ ਆਪਣੇ ਖਿਡਾਰੀਆਂ ਦਾ ਹੌਸਲਾ ਹੋਰ ਵਧਾਈਏ।
ਤਾਜ਼ਾ ਖ਼ਬਰਾਂ
Free
ਹਾਕੀ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਸਟੇਡੀਅਮ ਪਹੁੰਚਣ ਲੋਕ- ਮੁੱਖ ਮੰਤਰੀ ਭਗਵੰਤ ਮਾਨ
ਚੰਡੀਗੜ੍ਹ, 26 ਅਕਤੂਬਰ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੇ ਹਮੇਸ਼ਾ ਦੁਨੀਆ ਨੂੰ ਹਾਕੀ ਦੇ...
ਅਜੀਤ ਡੈਸਕ
26-10-2026