ਪੰਜਾਬ ਪੱਧਰੀ ਮੁਕਾਬਲੇ ਜਿਲਾ ਸੰਗਰੂਰ ਨੇ ਮਾਰੀ ਬਾਜੀ
ਸੰਗਰੂਰ, 25 ਸਤੰਬਰ (ਧੀਰਜ ਪਸੋਰੀਆ) - ਪੰਜਾਬ ਪੱਧਰੀ ਰਗਬੀ (ਅੰਡਰ-17 ਲੜਕੇ) ਦੇ ਖੇਡ ਮੁਕਾਬਲੇ ਜ਼ਿਲ੍ਹਾ ਬਰਨਾਲਾ ਵਿਖੇ ਕਰਵਾਏ ਗਏ ਜਿਸ ਵਿੱਚ ਜਿਲ੍ਹਾ ਸੰਗਰੂਰ ਨੇ ਪਹਿਲਾ ਸਥਾਨ ਅਤੇ ਜ਼ਿਲ੍ਹਾ ਬਰਨਾਲਾ ਨੇ ਦੂਜਾ ਸਥਾਨ ਹਾਸਲ ਕੀਤਾ। ਜ਼ਿਲ੍ਹਾ ਸੰਗਰੂਰ ਦੀ ਟੀਮ ਵਿੱਚ ਹਰਮਨਦੀਪ ਸਿੰਘ ਘਰਾਚੋਂ, ਕਬੀਰ ਦਾਸ, ਹਰਜੋਤ ਦਾਸ, ਧੀਰਜ ਸਿੰਘ,ਦਮਨ ਸਿੰਘ, ਪਰਦੀਪ ਸਿੰਘ, ਹਰਮਨਦੀਪ ਸਿੰਘ, ਖਿਡਾਰੀਆਂ ਨੇ ਭਾਗ ਲਿਆ।
ਰਵਨੀਤ ਬਿੱਟੂ ਅਤੇ ਕਪਿਲ ਮਿਸ਼ਰਾ ਨੇ ‘ਆਪ’ ਸਰਕਾਰ ‘ਤੇ ਵਿੰਨ੍ਹੇ ਤਿੱਖੇ ਨਿਸ਼ਾਨੇ
26-09-2026