08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਗਊ ਸੇਵਾ ਨਾਲ ਰੋਟਰੀ ਕਲੱਬ ਪ੍ਰਧਾਨ ਹਰੀਸ਼ ਗੱਖੜ ਵਲੋ ਆਪਣੀ ਪ੍ਰਧਾਨਗੀ ਦੀ ਕੀਤੀ ਗਈ ਸ਼ੁਰੂਆਤ

ਅਜੀਤ ਡੈਸਕ 02-07-2026
ਸੁਨਾਮ ਉਧਮ ਸਿੰਘ ਵਾਲਾ, 1 ਜੁਲਾਈ (ਰੁਪਿੰਦਰ ਸਿੰਘ ਸੱਗੂ)-ਰੋਟਰੀ ਕਲੱਬ ਦੇ ਨਵੇਂ ਪ੍ਰਧਾਨ ਹਰੀਸ਼ ਗੱਖੜ ਵੱਲੋਂ ਆਪਣੀ ਪ੍ਰਧਾਨਗੀ ਦੀ ਸ਼ੁਰੂਆਤ ਕਲਿਆਣ ਗਊਸ਼ਾਲਾ ਸੁਨਾਮ ਵਿਖੇ ਰੋਟਰੀ ਕਲੱਬ ਦੇ ਮੈਂਬਰਾਂ ਦੇ ਨਾਲ ਮਿਲ ਕੇ ਗਊ ਸੇਵਾ ਪ੍ਰੋਜੈਕਟ ਦੀ ਸ਼ੁਰੂਆਤ ਕਰਕੇ ਕੀੇਤਾ। ਇਸ ਮੌਕੇ ਨਵੇਂ ਪ੍ਰਧਾਨ ਹਰੀਸ਼ ਗੱਖੜ ਨੇ ਕਿਹਾ ਕਿ ਉਹਨਾਂ ਵੱਲੋਂ ਕਲੱਬ ਦੇ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਵਿਕਾਸ ਦੇ ਕੰਮ ਕੀਤੇ ਜਾਣਗੇ ਅਤੇ ਸਮਾਜ ਦੇ ਹਿੱਤ ਦੇ ਵਿੱਚ ਕਈ ਪ੍ਰੋਜੈਕਟ ਲਗਾਏ ਜਾਣਗੇ। ਇਸ ਤੋਂ ਇਲਾਵਾ ਸਥਾਨਕ ਸ੍ਰੀ ਰਾਮ ਮੰਦਿਰ ਵਿਖੇ ਜਾਕੇ ਵੀ ਕਲੱਬ ਪ੍ਰਧਾਨ ਤੇ ਮੈਂਬਰਾਂ ਨੇ ਲੰਗਰ ਦੀ ਸੇਵਾ ਵੀ ਕੀਤੀ ਇਸ ਮੌਕੇ ਸਕੱਤਰ ਯਾਦਵਿੰਦਰ ਸਿੰਘ ਨਿਰਮਾਣ , ਦਵਿੰਦਰ ਸਿੰਘ ਰਿੰਪੀ,ਰਾਜਨ ਸਿੰਗਲਾ ਅਤੇ ਪ੍ਰੋਜੈਕਟ ਚੇਅਰਮੈਨ ਪ੍ਰੋ ਵਿਜੈ ਮੋਹਨ ,ਮਨੋਹਰ ਲਾਲ ਅਰੋੜਾ ਸ਼ਿਵ ਜਿੰਦਲ,ਸੁਮਿਤ ਬੰਦਲਿਸ, ਲਾਡੀ ਗਰਗ,ਰਾਕੇਸ਼ ਜਿੰਦਲ, ਸ੍ਰੀ ਗੋਪਾਲ ਗੁਪਤਾ,ਸੰਦੀਪ ਜੈਨ,ਤਨੁਜ ਜਿੰਦਲ,ਨਵੀਨ ਸਿੰਗਲਾ, ਦਿਨੇਸ਼ ਬਾਂਸਲ, ਸ਼ਿਵ ਕੁਲਾਰ,ਅਜੈਬ ਸਿੰਘ ਸੱਗੂ,ਰਾਕੇਸ ਕਾਕਾ,ਸੰਦੀਪ ਜੈਨ,ਕਮਲ ਗਰਗ, ਅਮਨਦੀਪ ਸ਼ਾਸਤਰੀ, ਜਿੰਮੀ ਗੋਇਲ, ਕਮਲ ਗਰਗ,ਰਕੇਸ਼ ਸਿੰਗਲਾ, ਰਮੇਸ਼ ਜਿੰਦਲ,ਸੁਰੇਸ਼ ਨੱਪੀ, ਵਿਨਿਤ ਗਰਗ, ਵਿਜੇ ਮੋਹਨ,ਬਿਕਰਮ ਗਰਗ , ਯਸਪਾਲ ਮੰਗਲਾ,ਸੰਜੇ ਬੰਦਲਿਸ ਚਰਨਦਾਸ,ਰਮੇਸ਼ ਗਰਗ, ਸ੍ਰੀ ਕ੍ਰਿਸ਼ਨ ਰਾਜੂ,ਵਿਨੋਦ ਗਰਗ (ਬੋਬੀ) ਆਦਿ ਮੈਂਬਰ ਮੌਜੂਦ ਸੀ।
ਪਿਛਲੀ ਖ਼ਬਰ ਸੂਬੇ ’ਚ 4 ਲੱਖ 43 ਹਜਾਰ ਮਰੀਜ਼ਾਂ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਲਿਆ ਲਾਭ- ‘ਆਪ’ ਆਗੂ ਅਗਲੀ ਖ਼ਬਰ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਨਾਲ ਪੰਜਾਬ ਸਰਕਾਰ ਨੇ ਵਾਅਦਾ ਪੂਰਾ ਕਰ ਦਿੱਤਾ-ਚੀਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।