15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਜ਼ਿਲ੍ਹਾ ਸੰਗਰੂਰ ਦੇ 33 ਪੁਲਿਸ ਅਧਿਕਾਰੀਆਂ ਨੂੰ ਵਧੀਆ ਕਾਰਗੁਜ਼ਾਰੀ ਲਈ ਮਿਲੀ ਡੀ.ਜੀ.ਪੀ ਡਿਸਕ

ਅਜੀਤ ਡੈਸਕ 22-05-2026
ਸੰਗਰੂਰ, 21 ਮਈ (ਸੁਖਵਿੰਦਰ ਸਿੰਘ ਫੁੱਲ) - ਜ਼ਿਲ੍ਹਾ ਸੰਗਰੂਰ ਦੇ 33 ਅਧਿਕਾਰੀਆਂ ਨੂੰ ਡੀ.ਜੀ.ਪੀ ਸ਼ਾਨਦਾਰ ਸੇਵਾਵਾਂ ਡਿਸਕ ਦਿੱਤੀ ਗਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਜਿਨ੍ਹਾਂ ਅਧਿਕਾਰੀਆਂ ਨੂੰ ਖ਼ੂਬਸੂਰਤ ਕਾਰਗੁਜ਼ਾਰੀ ਲਈ ਇਹ ਸਨਮਾਨ ਮਿਲਿਆ ਹੈ, ਉਨ੍ਹਾਂ ਵਿਚ ਰਾਜੇਸ਼ ਛਿੱਬਰ ਐਸ.ਪੀ (ਐਚ), ਨਵਰੀਤ ਸਿੰਘ ਵਿਰਕ ਐਸ.ਪੀ (ਪੀ.ਬੀ.ਆਈ), ਦਵਿੰਦਰ ਕੁਮਾਰ ਅੱਤਰੀ ਐਸ.ਪੀ (ਡੀ), ਕਰਨੈਲ ਸਿੰਘ ਡੀ.ਐਸ.ਪੀ (ਐਚ), ਤੇਜਿੰਦਰ ਸਿੰਘ ਡੀ.ਐਸ.ਪੀ (ਆਪਰੇਸ਼ਨ), ਸੁਖਦੇਵ ਸਿੰਘ ਡੀ.ਐਸ.ਪੀ (ਹੁਣ ਜ਼ਿਲ੍ਹਾ ਪਟਿਆਲ਼ਾ) ਮਨਜੀਤ ਸਿੰਘ ਡੀ.ਐਸ.ਪੀ (ਸਪੈਸ਼ਲ ਬਰਾਂਚ), ਗੁਰਪ੍ਰੀਤ ਸਿੰਘ ਡੀ.ਐਸ.ਪੀ (ਧੂਰੀ), ਰਾਹੁਲ ਕੌਸ਼ਲ ਡੀ.ਐਸ.ਪੀ ਭਵਾਨੀਗੜ੍ਹ, ਹਰਵਿੰਦਰ ਸਿੰਘ ਡੀ.ਐਸ.ਪੀ ਸੁਨਾਮ, ਡਾ. ਰੁਪਿੰਦਰ ਕੌਰ ਡੀ.ਐਸ.ਪੀ ਦਿੜ੍ਹਬਾ, ਪਲਵਿੰਦਰ ਸਿੰਘ ਡੀ.ਐਸ.ਪੀ ਲਹਿਰਾਗਾਗਾ, ਰਾਜੇਸ਼ ਸਨੇਹੀ ਬੱਤਾ ਡੀ.ਐਸ.ਪੀ ਮੂਨਕ, ਇੰਸ: ਕਰਨਵੀਰ ਸਿੰਘ, ਇੰਸ: ਜਸਵੀਰ ਸਿੰਘ, ਇੰਸ: ਸੁਖਦੀਪ ਸਿੰਘ, ਇੰਸ: ਰਮਨਦੀਪ ਸਿੰਘ, ਇੰਸ: ਪ੍ਰਤੀਪ ਜਿੰਦਲ, ਇੰਸ: ਬਲਵੰਤ ਸਿੰਘ, ਇੰਸ: ਮਨਪ੍ਰੀਤ ਸਿੰਘ, ਇੰਸ: ਗੁਰਮੀਤ ਸਿੰਘ, ਇੰਸ: ਸਿਮਰਨਜੋਤ ਸਿੰਘ, ਇੰਸ: ਸੰਦੀਪ ਸਿੰਘ, ਇੰਸ: ਮਾਲਵਿੰਦਰ ਸਿੰਘ, ਇੰਸ: ਅਮਨਦੀਪ ਕੌਰ, ਇੰਸ: ਜਸਵਿੰਦਰ ਕੌਰ, ਥਾਣੇਦਾਰ ਗੁਰਪਾਲ ਸਿੰਘ, ਥਾਣੇਦਾਰ ਅਵਤਾਰ ਸਿੰਘ, ਥਾਣੇਦਾਰ ਗੁਰਜੀਤ ਸਿੰਘ, ਥਾਣੇਦਾਰ ਚੀਨੂ ਸਿੰਗਲਾ, ਥਾਣੇਦਾਰ ਦਿਨੇਸ਼ ਗਰਗ, ਥਾਣੇਦਾਰ ਪਵਨ ਕੁਮਾਰ ਅਤੇ ਸਹਾਇਕ ਥਾਣੇਦਾਰ ਹਰੀਸ਼ ਕੁਮਾਰ ਸ਼ਾਮਿਲ ਹਨ |
ਪਿਛਲੀ ਖ਼ਬਰ ਵਾਤਾਵਰਣ ਬਦਲਾਅ ਨੂੰ ਲੈ ਕੇ ਜਾਗਰੂਕਤਾ ਰੈਲੀ ਕੱਢੀ <br/> ਅਗਲੀ ਖ਼ਬਰ ਅੱਤਵਾਦ ਵਿਰੋਧੀ ਦਿਵਸ 'ਤੇ ਲੇਖ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।