30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਪਹਿਲੇ ਸਰੀਰਦਾਨੀ ਭਾਈ ਹਰੀ ਸਿੰਘ ਦੀ 21ਵੀਂ ਬਰਸੀ ਨੂੰ ਸਮਰਪਿਤ ਹੋਏ ਸਮਾਗਮ <br/>

ਅਜੀਤ ਡੈਸਕ 18-05-2026
ਸੰਗਰੂਰ, 17 ਮਈ (ਅਮਨਦੀਪ ਸਿੰਘ ਬਿੱਟਾ) - ਅਣਵੰਡੇ ਜ਼ਿਲ੍ਹਾ ਸੰਗਰੂਰ (ਹੁਣ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ) ਦੇ ਪਹਿਲੇ ਸਰੀਰਦਾਨੀ ਭਾਈ ਹਰੀ ਸਿੰਘ ਦੀ 21ਵੀਂ ਬਰਸੀ ਮੌਕੇ ਸਥਾਨਕ ਗੁਰਦੁਆਰਾ ਜੋਤੀ ਸਰੂਪ ਵਿਖੇ ਹੋਏ ਬਰਸੀ ਸਮਾਗਮ ਮੌਕੇ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ | ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਵਰਨ ਸਿੰਘ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਬਾਣੀ ਦੇ ਇਲਾਹੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਨਰਿੰਦਰਪਾਲ ਸਿੰਘ ਸਾਹਨੀ ਐਡਵੋਕੇਟ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਪੰਜਾਬ ਦੇ ਵਿੱਤ, ਕਰ, ਆਬਕਾਰੀ, ਯੋਜਨਾ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਰਿਵਾਰ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਭਾਈ ਹਰੀ ਸਿੰਘ ਦੇ ਜੀਵਨ ਤੋਂ ਸੇਧ ਲੈਣ ਦਾ ਸੱਦਾ ਦਿੱਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ, ਸਾਬਕਾ ਮੰਤਰੀ ਬਾਬੂ ਪ੍ਰਕਾਸ਼ ਚੰਦ ਗਰਗ, ਸਾਬਕਾ ਵਿਧਾਇਕ ਅਰਵਿੰਦ ਖੰਨਾ, ਡਾ. ਗੁਨਿੰਦਰਜੀਤ ਸਿੰਘ ਜਵੰਧਾ ਚੇਅਰਮੈਨ ਇੰਨਫੋਟੈੱਕ ਪੰਜਾਬ, ਵਿਨਰਜੀਤ ਸਿੰਘ ਗੋਲਡੀ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ, ਅਵਤਾਰ ਸਿੰਘ ਈਲਵਾਲ ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ, ਗੁਰਮੇਲ ਸਿੰਘ ਘਰਾਚੋਂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਸੀਨੀਅਰ ਕਾਂਗਰਸੀ ਆਗੂ ਰਜਿੰਦਰ ਦੀਪਾ, ਸੀਨੀਅਰ ਕਾਂਗਰਸੀ ਰਜਿੰਦਰ ਸਿੰਘ ਰਾਜਾ, ਡਾ. ਐਚ.ਐਸ. ਬਾਲੀ, ਡਾ. ਕਿਰਨਜੋਤ ਕੌਰ ਬਾਲੀ, ਡਾ. ਕਿਰਪਾਲ ਸਿੰਘ, ਡਾ. ਹਰਪ੍ਰੀਤ ਕੌਰ ਖਾਲਸਾ, ਡਾ. ਕੁਲਦੀਪ ਸਿੰਘ ਰੇਖੀ, ਜਸਵਿੰਦਰ ਸਿੰਘ ਪਿ੍ੰਸ, ਮੋਹਨ ਸ਼ਰਮਾ, ਇਕਬਾਲ ਸਿੰਘ ਪੂਨੀਆ, ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ, ਬਲਵੰਤ ਸਿੰਘ ਜੋਗਾ ਚੇਅਰਮੈਨ ਸਾਹਿਤ ਸਦਨ ਸੰਗਰੂਰ, ਹਰਜੀਤ ਸਿੰਘ ਢੀਂਗਰਾ, ਕੁਲਵਿੰਦਰ ਕੌਰ ਢੀਂਗਰਾ, ਦਲਬਾਰ ਸਿੰਘ ਚੱਠੇ ਪ੍ਰਧਾਨ ਸਾਹਿਤ ਸਦਨ ਸੰਗਰੂਰ, ਸੁਰਜੀਤ ਸਿੰਘ ਗਰੇਵਾਲ ਐਡਵੋਕੇਟ, ਲਲਿਤ ਗਰਗ ਐਡਵੋਕੇਟ, ਦਲਜੀਤ ਸਿੰਘ ਸੇਖੋਂ ਐਡਵੋਕੇਟ, ਤੇਜਿੰਦਰ ਸਿੰਘ ਸੋਹੀ ਐਡਵੋਕੇਟ (ਓ.ਐਸ.ਡੀ ਵਿੱਤ ਮੰਤਰੀ), ਮਹਿੰਦਰਪਾਲ ਸਿੰਘ ਪਾਹਵਾ ਐਡਵੋਕੇਟ, ਸੁਖਬੀਰ ਸਿੰਘ ਪੂਨੀਆ ਐਡਵੋਕੇਟ, ਅਜਾਇਬ ਸਿੰਘ ਸਰਾਓ ਐਡਵੋਕੇਟ, ਗੁਰਤੇਜ ਸਿੰਘ ਗਰੇਵਾਲ ਐਡਵੋਕੇਟ, ਰਾਹੁਲ ਸ਼ਰਮਾ ਐਡਵੋਕੇਟ, ਅਸ਼ੋਕ ਬਾਂਸਲ ਐਡਵੋਕੇਟ, ਸੁਰਜੀਤ ਸਿੰਘ ਸਾਬਕਾ ਈ.ਓ, ਇੰਜੀਨੀਅਰ ਪ੍ਰਵੀਨ ਬਾਂਸਲ, ਅਮਨਦੀਪ ਸਿੰਘ ਪੂਨੀਆ, ਸਰਜੀਵਨ ਜਿੰਦਲ ਜ਼ਿਲ੍ਹਾ ਪ੍ਰਧਾਨ ਭਾਜਪਾ, ਜਤਿੰਦਰ ਕਾਲੜਾ, ਬਲਦੇਵ ਸਿੰਘ ਗੋਸਲ ਪ੍ਰਧਾਨ ਬਿਰਧ ਆਸ਼ਰਮ ਬਡਰੁੱਖਾਂ, ਕੁਲਵੰਤ ਕਸਕ, ਮਨਮੋਹਨ ਸਿੰਘ, ਪਿ੍ੰ. ਚਰਨਜੀਤ ਕੌਰ ਪਟਿਆਲਾ, ਰਾਜਵਿੰਦਰ ਸਿੰਘ ਲੱਕੀ, ਸੁਰਿੰਦਰਪਾਲ ਸਿੰਘ ਸਿਦਕੀ, ਜਗਜੀਤ ਸਿੰਘ ਜੱਸਲ, ਡਾ. ਨਰਵਿੰਦਰ ਕੌਸ਼ਲ, ਪਰਮਜੀਤ ਸਿੰਘ ਟਿਵਾਣਾ, ਬਬਲੀ ਜਿੰਦਲ ਪ੍ਰਧਾਨ ਅਗਰਵਾਲ ਸਭਾ, ਰਾਜੀਵ ਜਿੰਦਲ, ਸਤਦੇਵ ਸ਼ਰਮਾ, ਪ੍ਰੀਤੀ ਮਹੰਤ, ਸੁਖਵਿੰਦਰ ਸਿੰਘ ਬਾਵਾ, ਗੁਰਤੇਜ ਪਿਆਸਾ, ਹਰਜੀਤ ਸਿੰਘ ਸਿੱਧੂ, ਰਜਿੰਦਰ ਸਿੰਗਲਾ, ਅਵਤਾਰ ਸਿੰਘ ਛਾਜਲੀ, ਪਿ੍ਤਪਾਲ ਸਿੰਘ ਆਹਲੂਵਾਲੀਆ, ਇੰਦਰਪਾਲ ਸਿੰਘ ਸਿਬੀਆ, ਦਲਜੀਤ ਸਿੰਘ ਜ਼ਖਮੀ, ਡਾ. ਏ.ਐਸ ਮਾਨ, ਓ.ਪੀ ਅਰੋੜਾ, ਪ੍ਰੀਤਮ ਸਿੰਘ ਜੌਹਲ ਸਾਬਕਾ ਏ.ਡੀ.ਸੀ., ਨਾਹਰ ਸਿੰਘ ਸਾਬਕਾ ਡੀ.ਐਸ.ਪੀ, ਮਹਿੰਦਰਪਾਲ ਭੋਲਾ, ਅਮਰਜੀਤ ਸਿੰਘ ਟੀਟੂ, ਸਤਿੰਦਰ ਸੈਣੀ, ਰਜਿੰਦਰ ਭੱਲੂ, ਕੇਵਲ ਸਿੰਘ ਜਨਾਲ, ਬੀਬੀ ਬਲਵੀਰ ਕੌਰ ਸੈਣੀ ਐਮ.ਸੀ, ਇਕਬਾਲਜੀਤ ਸਿੰਘ ਪੂਨੀਆ, ਪਿ੍ੰ. ਮੰਜੁਲਾ ਸ਼ਰਮਾ, ਸੁਭਾਸ਼ ਗਰੋਵਰ, ਸੰਦੀਪ ਦਾਨੀਆ, ਚਮਨਦੀਪ ਸਿੰਘ ਮਿਲਖੀ, ਵਰਿੰਦਰਪਾਲ ਸਿੰਘ ਟੀਟੂ, ਗੁਰਿੰਦਰਜੀਤ ਸਿੰਘ ਅÏਲਖ, ਪ੍ਰੋ. ਸੁਰੇਸ਼ ਗੁਪਤਾ, ਗੁਰਦੀਪ ਸਿੰਘ ਲਾਲੀ, ਅਮਰੀਕ ਸਿੰਘ, ਮਾਸਟਰ ਬਰਿੰਦਰ ਬਜਾਜ, ਰਣਜੀਤ ਆਜ਼ਾਦ ਕਾਂਝਲਾ, ਮੀਤ ਸਕਰੌਦੀ, ਸੁਖਜੀਤ ਸਿੰਘ ਰਮਲਾ, ਪਿ੍ੰ. ਸੰਤੋਸ਼ ਅਨੰਦ, ਹਰਜੀਤ ਸਿੰਘ ਕਾਤਲ, ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਸੁਰਿੰਦਰ ਸ਼ਰਮਾ, ਦਿਨੇਸ਼ ਐਡਵੋਕੇਟ, ਅਮਨਵੀਰ ਸਿੰਘ ਚੈਰੀ, ਮਦਨ ਲਾਲ, ਪਵਿੱਤਰ ਕੌਰ ਗਰੇਵਾਲ, ਰਾਕੇਸ਼ ਸ਼ਰਮਾ, ਸੁਖਦੇਵ ਗਾਂਧੀ, ਅਨੂਪ ਸਿੰਘ ਵਿਰਕ, ਗੁਰਨੈਬ ਸਿੰਘ ਰਾਮਪੁਰਾ, ਵਿਜੈ ਸਿੰਗਲਾ, ਬਲਰਾਜ ਓਬਰਾਏ ਬਾਜੀ, ਬਹਾਦਰ ਸਿੰਘ ਰਾਓ, ਮਨਦੀਪ ਸਿੰਘ ਖੁਰਦ, ਕੁਲਦੀਪ ਸਿੰਘ ਬਿੱਟੂ, ਨਾਜਰ ਸਿੰਘ ਬਲਵਾੜ, ਹਰਜੀਤ ਸਿੰਘ ਅਰੋੜਾ ਸਹਿ ਪ੍ਰਬੰਧਕ ਪਿੰਗਲਵਾੜਾ ਬਰਾਂਚ ਸੰਗਰੂਰ, ਅਵਤਾਰ ਸਿੰਘ ਚੋਟੀਆ, ਚਰਨਜੀਤ ਸਿੰਘ ਗੱਗੜਪੁਰ, ਪਾਲੀ ਰਾਮ ਬਾਂਸਲ, ਸੀਨੀਅਰ ਭਾਜਪਾ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ, ਸਮਸ਼ੇਰ ਸਿੰਘ ਸੇਖੋਂ ਬਰਨਾਲਾ, ਹਰਵਿੰਦਰ ਕੌਰ, ਅਮਨਦੀਪ ਕੌਰ, ਰਜਿੰਦਰ ਸਿੰਘ ਬਰਾੜ ਬਰਨਾਲਾ, ਹਰਿੰਦਰ ਸਿੰਘ ਨਿੱਕਾ ਬਰਨਾਲਾ, ਪੈਨਸ਼ਨਰ ਆਗੂ ਕਰਨੈਲ ਸਿੰਘ ਸੇਖੋਂ, ਜਸਵੀਰ ਸਿੰਘ ਖਾਲਸਾ, ਸੁਰਿੰਦਰ ਸਿੰਘ ਸੋਢੀ, ਕੰਵਲਜੀਤ ਸਿੰਘ, ਮਹੇਸ਼ ਕੁਮਾਰ ਜੌਹਲ, ਗਿ੍ਧਾਰੀ ਲਾਲ, ਕਿਸ਼ੋਰੀ ਲਾਲ, ਰਵਿੰਦਰ ਗੁੱਡੂ, ਸੁਧੀਰ ਵਾਲੀਆ, ਪਵਿੱਤਰ ਕੌਰ ਗਰੇਵਾਲ, ਆਰ. ਐਲ ਪਾਧੀ, ਸਤਦੇਵ ਸ਼ਰਮਾ, ਬਾਲ ਕਿਸ਼ਨ ਸ਼ਰਮਾ, ਪੱਤਰਕਾਰ ਭਾਈਚਾਰਾ ਅਤੇ ਹੋਰ ਸ਼ਖ਼ਸੀਅਤਾਂ ਬਰਸੀ ਸਮਾਗਮ ਵਿਚ ਸ਼ਾਮਲ ਹੋਈਆਂ | ਪਰਿਵਾਰ ਵਲੋਂ ਭਾਈ ਹਰੀ ਸਿੰਘ ਦੇ ਪੁੱਤਰ ਗਿਆਨੀ ਕਰਮ ਸਿੰਘ ਭੰਡਾਰੀ, ਸੁਖਵਿੰਦਰ ਸਿੰਘ ਫੁੱਲ, ਪੋਤਰੇ ਦਲਭੰਜਨ ਸਿੰਘ ਟੈਣੀ, ਡਾ. ਹਰਪ੍ਰੀਤ ਸਿੰਘ ਭੰਡਾਰੀ, ਗੁਰਪ੍ਰੀਤ ਸਿੰਘ ਲਾਡੀ, ਸੁਖਪਾਲ ਸਿੰਘ ਮੱਕੜ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ ਦੇ 61 ਵਾਰਡਾਂ ਨੂੰ ਫ਼ਤਹਿ ਕਰਨ ਲਈ ਸਿਆਸੀ ਧਿਰਾਂ ਨੇ 'ਮੋਰਚਾ ਸੰਭਾਲਿਆ' <br/> ਅਗਲੀ ਖ਼ਬਰ ਸੰਗਰੂਰ ਦੇ ਕੱਪੜਾ ਵਪਾਰੀਆਂ 'ਤੇ ਰੇਡ ਕਰਨ ਪਹੁੰਚੀ ਜਾਅਲੀ ਰੇਡ ਪਾਰਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।