29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਰਣਜੀਤ ਸਿੰਘ ਰੰਧਾਵਾ ਕਾਤਰੋਂ ਨੂੰ ਸਦਮਾ, ਮਾਤਾ ਦਾ ਦਿਹਾਂਤ <br/>

ਅਜੀਤ ਡੈਸਕ 18-05-2026
ਸ਼ੇਰਪੁਰ, 17 ਮਈ (ਦਰਸ਼ਨ ਸਿੰਘ ਖੇੜੀ) - ਵਿਧਾਨ ਸਭਾ ਹਲਕਾ ਧੂਰੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਰੰਧਾਵਾ ਕਾਤਰੋਂ ਦੇ ਮਾਤਾ ਭਜਨ ਕੌਰ (83) ਅਚਾਨਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ | ਮਾਤਾ ਜੀ ਧਾਰਮਿਕ ਖ਼ਿਆਲਾਂ ਦੇ ਧਾਰਨੀ ਹੋਣ ਕਰ ਕੇ ਪਰਿਵਾਰ ਨੂੰ ਗੁਰਬਾਣੀ ਨਾਲ ਜੋੜਿਆ | ਉਨ੍ਹਾਂ ਦੇ ਨਿਤਨੇਮੀ ਹੋਣ ਕਰ ਕੇ ਪਰਿਵਾਰ ਸੇਵਾ ਅਤੇ ਸਿਮਰਨ ਨੂੰ ਸਮਰਪਿਤ ਹੈ | ਅੱਜ ਮਾਤਾ ਜੀ ਦੇ ਸਸਕਾਰ ਸਮੇਂ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਸੀਨੀਅਰ ਅਕਾਲੀ ਆਗੂ ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਭੁਪਿੰਦਰ ਸਿੰਘ ਭਲਵਾਨ ਮੈਂਬਰ ਸ਼੍ਰੋਮਣੀ ਕਮੇਟੀ, ਹਰਪਾਲ ਸਿੰਘ ਖਡਿਆਲ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਅਕਾਲੀ ਆਗੂ ਜਸਦੇਵ ਸਿੰਘ ਧੂਰੀ, ਗਮਦੂਰ ਸਿੰਘ ਭਸੌੜ, ਬਾਬਾ ਹਰਦੀਪਕ ਸਿੰਘ, ਪ੍ਰੋਫੈਸਰ ਜਗਸੀਰ ਸਿੰਘ, ਗਮਦੂਰ ਸਿੰਘ, ਬਿੱਕਰ ਸਿੰਘ ਸੋਹੀ, ਰਾਜਿੰਦਰ ਸਿੰਘ ਸੰਘਰੇੜੀ, ਜਗਮੇਲ ਸਿੰਘ, ਜਸਵੀਰ ਸਿੰਘ ਸਰਪੰਚ, ਜਗਦੇਵ ਸਿੰਘ ਨਾਰੋਮਾਜਰਾ, ਮਾਸਟਰ ਦਰਸ਼ਨ ਸਿੰਘ ਖੇੜੀ ਕਲਾਂ, ਗ਼ਰੀਬ ਸਿੰਘ ਛੰਨਾਂ, ਦਵਿੰਦਰ ਸਿੰਘ ਕਾਲਾਬੂਲਾ, ਜਸਦੇਵ ਸਿੰਘ ਕਾਲਾਬੂਲਾ, ਪ੍ਰਮਜੀਤ ਸਿੰਘ ਮੌੜਾਂ, ਅਮਰਜੀਤ ਸਿੰਘ ਧੂਰੀ, ਸਰਬਜੀਤ ਸਿੰਘ ਰੰਧਾਵਾ, ਜਥੇਦਾਰ ਬਲਦੇਵ ਸਿੰਘ ਬੇਨੜਾ, ਅਮਰਜੀਤ ਸਿੰਘ ਬੇਨੜਾ, ਗੁਰਦੀਪ ਸਿੰਘ ਸ਼ੇਖਾਂ, ਜਗਰੂਪ ਸਿੰਘ, ਰਵੀ ਸਿੰਘ, ਪੱਪੂ ਸਿੰਘ, ਕਰਮਜੀਤ ਸਿੰਘ ਬਿੱਟੂ ਪੁੰਨਾਵਾਲ, ਗੁਰਬਖਸ਼ ਸਿੰਘ ਰੰਧਾਵਾ, ਸੂਬੇਦਾਰ ਮਨੀ ਸਿੰਘ, ਚਿੰਤਵੰਤ ਸਿੰਘ ਕਾਤਰੋਂ, ਗੁਰਦਿਆਲ ਸਿੰਘ ਕਾਂਝਲਾ ਆਦਿ ਆਗੂ ਮੌਜੂਦ ਸਨ |

ਪਿਛਲੀ ਖ਼ਬਰ ਨਗਰ ਕੌਂਸਲ ਅਤੇ ਨਿਗਮ ਚੋਣਾਂ ਨੂੰ ਕਾਂਗਰਸ ਸੈਮੀਫਾਈਨਲ ਵਾਂਗ ਲੜੇਗੀ- ਰੌਕੀ ਬਾਂਸਲ ਅਗਲੀ ਖ਼ਬਰ ਪੰਜਾਬ ਵਿਰੋਧੀ ਸੋਚ ਰੱਖਣ ਵਾਲੀ ਭਾਜਪਾ ਨੂੰ ਲੋਕ ਕਦੇ ਵੀ ਮੂੰਹ ਨਹੀਂ ਲਾਉਣਗੇ - 'ਆਪ' ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।