10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਅਕਾਲੀ ਆਗੂ ਜਥੇਦਾਰ ਅਵਤਾਰ ਸਿੰਘ ਜੱਸਲ ਵਲੋਂ ਗ੍ਰਹਿ ਵਿਖੇ ਸਰਬੱਤ ਦੇ ਭਲੇ ਲਈ ਗੁਰਮਤਿ ਸਮਾਗਮ

ਅਜੀਤ ਡੈਸਕ 30-01-2026
ਅਹਿਮਦਗੜ੍ਹ, 29 ਜਨਵਰੀ (ਸੁਖਜੀਤ ਸਿੰਘ ਖੇੜਾ, ਰਣਧੀਰ ਸਿੰਘ ਮਹੋਲੀ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਵਤਾਰ ਸਿੰਘ ਜੱਸਲ ਤੇ ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਬੀਬੀ ਪਰਮਜੀਤ ਕੌਰ ਜੱਸਲ ਵਲੋਂ ਆਪਣੇ ਵਿਆਹ ਦੀ ਸਿਲਬਰ ਜੁਬਲੀ ਸਮਾਰੋਹ ਨੂੰ ਗੁਰਮਤਿ ਮਰਿਆਦਾ ਅਨੁਸਾਰ ਮਨਾਉਂਦਿਆਂ ਆਪਣੇ ਗ੍ਰਹਿ ਵਿਖੇ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਕਰਵਾਏ ਗਏ | ਗੁਰਮਤਿ ਸੇਵਾ ਸੁਸਾਇਟੀ ਜੰਡਾਲੀ ਦੇ ਮੁੱਖ ਸੇਵਾਦਾਰ ਗਿਆਨੀ ਗਗਨਦੀਪ ਸਿੰਘ ਨਿਰਮਲੇ ਵਲੋਂ ਕੀਰਤਨ ਦੀਵਾਨ ਸਜਾਇਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਜਥੇਦਾਰ ਹਰਦੇਵ ਸਿੰਘ ਸਿਹਕੇ, ਮਨਿੰਦਰ ਸਿੰਘ ਮੰਡੀਆਂ, ਸਾਬਕਾ ਚੇਅਰਮੈਨ ਜਸਵੀਰ ਸਿੰਘ ਦਿਓਲ, ਸਰਪੰਚ ਕੁਲਵੰਤ ਸਿੰਘ ਗੱਜਣਮਾਜਰਾ, ਸਤਿਬੀਰ ਸਿੰਘ ਸੀਰਾ ਬਨਭੌਰਾ, ਭੀਮ ਸਿੰਘ, ਇਰਫਾਨ ਰੋਹੀੜਾ, ਚੇਅਰਮੈਨ ਕਮਲਜੀਤ ਸਿੰਘ ਉਭੀ, ਨਗਰ ਕੌਂਸਲ ਪ੍ਰਧਾਨ ਵਿੱਕੀ ਸ਼ਰਮਾ, ਪ੍ਰਧਾਨ ਮਨਿੰਦਰਪਾਲ ਸਿੰਘ, ਸਾਬਕਾ ਪ੍ਰਧਾਨ ਵਿਕਾਸ ਟੰਡਨ, ਪ੍ਰਧਾਨ ਦੀਪਕ ਸ਼ਰਮਾ, ਕੌਂਸਲਰ ਜਗਵੰਤ ਸਿੰਘ ਜੱਗੀ, ਕੌਂਸਲਰ ਸੰਜੇ ਸੂਦ, ਕੌਂਸਲਰ ਮਨੀ ਸੇਖਾ, ਕੌਸਲਰ ਰਾਕੇਸ਼ ਸ਼ਾਹੀ, ਕੌਂਸਲਰ ਜਸਵਿੰਦਰ ਸੋਢੀ, ਰੁਪਿੰਦਰ ਸਿੰਘ ਬਰਹਮਪੁਰ, ਹਰਵਿੰਦਰ ਸਿੰਘ ਖਾਲਸਾ, ਪਰਮਜੀਤ ਸਿੰਘ ਧਲੇਰ, ਤਰਸੇਮ ਗਰਗ, ਰਮੇਸ਼ ਘਈ, ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ ਸੋਹਲ, ਸਾਬਕਾ ਚੇਅਰਮੈਨ ਨਿਰਮਲ ਸਿੰਘ ਬੌੜਹਾਈ, ਮਾਸਟਰ ਬਲਵੀਰ ਸਿੰਘ ਧਲੇਰ, ਗੁਰਮੀਤ ਸਿੰਘ ਉਭੀ, ਜਸਵਿੰਦਰ ਸਿੰਘ ਜੱਸੀ, ਇੰਦਰ ਸਿੰਘ ਘਟੌੜਾ, ਕੌਂਸਲਰ ਮਨੀ ਸੇਖਾ, ਕੌਂਸਲਰ ਅਮਨ ਅਫਰੀਦੀ, ਕੌਂਸਲਰ ਜਸਵਿੰਦਰ ਸਿੰਘ ਸੋਢੀ, ਮਾਸਟਰ ਪਰਮਜੀਤ ਸਿੰਘ ਜਵੰਧਾ, ਤਰਲੋਚਨ ਸਿੰਘ ਚਾਪੜਾ, ਕੁਲਵੰਤ ਸਿੰਘ ਬੇਗੋਵਾਲ, ਮਨੋਜ ਗਰਗ, ਨਿਰਭੈ ਸਿੰਘ ਅਮਰਪੁਰਾ, ਕੁਲਵੰਤ ਸਿੰਘ ਕੰਗ, ਸਤਵਿੰਦਰ ਸੱਤੀ, ਫਤਿਹਚੰਦ ਪੱਪੂ, ਮਾਸਟਰ ਕੁਲਦੀਪ ਸਿੰਘ, ਮਾਸਟਰ ਪਵਨ ਕੁਮਾਰ, ਟਹਿਲ ਸਿੰਘ ਦੁੱਲਵਾਂ, ਨਿੱਕੂ ਉਭੀ, ਮਹਾਂ ਸਿੰਘ ਜਿੱਤਵਾਲ, ਅਮਰਿੰਦਰ ਬਬਲੂ, ਸੁਖਚਰਨਜੀਤ, ਕੁਲਵਿੰਦਰ ਸਿੰਘ ਜੇਈ, ਅਵਤਾਰ ਸਿੰਘ ਬਾਬਾ, ਕਰਮਜੀਤ ਸਿੰਘ ਜੱਸਲ, ਹਰਜੀਤ ਸਿੰਘ ਜੱਸਲ, ਦਲਵਾਰਾ ਸਿੰਘ ਮਹੇਰਨਾਂ, ਅਵਤਾਰ ਸਿੰਘ ਬੜਿੰਗ, ਬਲਵਿੰਦਰ ਸਿੰਘ ਸਰਾਓਾ ਆਦਿ ਹਾਜ਼ਰੀ ਭਰੀ |
ਪਿਛਲੀ ਖ਼ਬਰ ਜ਼ਿਲ੍ਹਾ ਸੰਗਰੂਰ 'ਚ 30 ਦੇ ਕਰੀਬ ਕਿਸਾਨ ਕਰ ਰਹੇ ਹਨ ਜੈਵਿਕ ਖੇਤੀ ਅਗਲੀ ਖ਼ਬਰ ਮੁੜ ਪ੍ਰਧਾਨ ਬਣੇ ਰਜਿੰਦਰ ਗੋਇਲ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।