13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਹਰਪ੍ਰੀਤ ਸਿੰਘ ਸਿੱਧੂ ਤੇ ਕੰਵਲਜੀਤ ਕੌਰ ਸਿੱਧੂ ਵਾਸੀ ਕੋਟ ਈਸੇ ਖਾਂ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ। ਅੱਜ ਬਿਜਲੀ ਬੰਦ ਰਹੇਗੀ

ਸਮਾਧ ਭਾਈ, 12 ਨਵੰਬਰ (ਜਗਰੂਪ ਸਿੰਘ ਸਰੋਆ)-132 ਕੇ. ਵੀ.

ਅਜੀਤ ਡੈਸਕ 13-11-2026
ਸਮਾਧ ਭਾਈ, 12 ਨਵੰਬਰ (ਜਗਰੂਪ ਸਿੰਘ ਸਰੋਆ)-132 ਕੇ.ਵੀ. ਸਬ ਸਟੇਸ਼ਨ ਸਮਾਧ ਭਾਈ ਵਿਖੇ 13 ਨਵੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ 11 ਕੇ.ਵੀ. ਬਸ ਬਾਰ-2 ਦੀ ਮੈਨਟੀਨਸ ਹੋਣ ਕਾਰਨ 11 ਕੇ.ਵੀ. ਘੋਲੀਆ ਯੂ.ਪੀ.ਐਸ, ਰੌਂਤਾ ਯੂ.ਪੀ.ਐਸ, ਹਾਕਮ ਸਿੰਘ ਵਾਲਾ ਏ.ਪੀ. ਮਾਲ ਸਾਹਿਬ ਏ.ਪੀ. ਰੌਂਤਾ ਏ.ਪੀ. ਚੰਨੂਵਾਲਾ ਏ.ਪੀ. ਤੇ ਦਰਵੇਸ਼ਾਂ ਏ.ਪੀ ਦੇ ਕੈਟਾਗਰੀ 2 ਫੀਡਰਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ। ਇਹ ਜਾਣਕਾਰੀ ਇੰਜੀ. ਸਤਪਾਲ ਕੁਮਾਰ ਐਸ.ਐਸ.ਈ. ਅਤੇ ਸੁਖਵਿੰਦਰ ਸ਼ਰਮਾ ਜੇ.ਈ. ਨੇ ਦਿੱਤੀ।
ਪਿਛਲੀ ਖ਼ਬਰ ਕੈਲੇਫੋਰਨੀਆ ਪਬਲਿਕ ਸਕੂਲ ਦੇ ਵਿਦਿਆਰਥੀ ਗੁਰਜੱਸ ਸਿੰਘ ਢਿੱਲੋਂ ਨੇ 70ਵੀਂ ਰਾਜ ਪੱਧਰੀ ਤਾਈਕਵਾਂਡੋ ਚੈਂਪੀਅਨਸ਼ਿਪ ’ਚ ਜਿੱਤ... ਅਗਲੀ ਖ਼ਬਰ ਭਗਵੰਤ ਮਾਨ ਕੇਜਰੀਵਾਲ ਤੇ ਸਿਸੋਦੀਆ ਦੀਆਂ ਵਹਿੰਗੀਆ ਸਹਾਰੇ ਚੱਲਦਾ ਹੈ-ਵਿਜੇ ਕੁਮਾਰ ਸਾਥੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।