ਅਕਾਲੀ ਆਗੂ ਮਿਹਰਬਾਨ ਸਿੰਘ ਬਿੱਟੂ ਨੂੰ ਸਦਮਾ , ਚਾਚੀ ਦਾ ਦਿਹਾਂਤ
ਮੋਗਾ, 12 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਅਕਾਲੀ ਆਗੂ ਮਿਹਰਬਾਨ ਸਿੰਘ ਬਿੱਟੂ ਨੂੰ ਉਸ ਵਕਤ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਚਾਚੀ ਰਣਜੀਤ ਕੌਰ ਪਤਨੀ ਸੁਰਿੰਦਰ ਸਿੰਘ ਧਵਨ ਦਸਮੇਸ਼ ਨਗਰ ਮੋਗਾ ਪਰਿਵਾਰ ਨੂੰ ਸਦੀਂਵੀ ਵਿਛੋੜਾ ਦੇ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ 13 ਨਵੰਬਰ ਦਿਨ ਸ਼ੁੱਕਰਵਾਰ ਨੂੰ ਕਰੀਬ 12 ਵਜੇ ਸਥਾਨਕ ਸ਼ਹਿਰ ਦੇ ਗਾਂਧੀ ਰੋਡ ਸਥਿਤ ਇਸ ਸਵਰਗ ਆਸ਼ਰਮ ਸ਼ਮਸ਼ਾਨਘਾਟ ਵਿਚ ਹੋਵੇਗਾ।
ਸਵ: ਰਣਜੀਤ ਕੌਰ
13-11-2026