16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਪੰਜਾਬ ਫ਼ੋਟੋਗ੍ਰਾਫ਼ਰ ਐਸੋਸੀਏਸ਼ਨ ਇਕਾਈ ਘੋਲੀਆ ਕਲਾਂ ਦੀ ਚੋਣ

ਅਜੀਤ ਡੈਸਕ 03-04-2026
ਸਮਾਧ ਭਾਈ, 2 ਅਪ੍ਰੈਲ (ਜਗਰੂਪ ਸਿੰਘ ਸਰੋਆ)-ਪੰਜਾਬ ਫ਼ੋਟੋ ਗਰਾਫ਼ਰ ਐਸੋਸੀਏਸ਼ਨ ਇਕਾਈ ਘੋਲੀਆ ਕਲਾਂ ਦੀ ਪਲੇਠੀ ਚੋਣ ਲਈ ਵੱਖ-ਵੱਖ ਪਿੰਡਾਂ ਦੇ ਫੋਟੋ ਗ੍ਰਾਫਰਾਂ ਦੀ ਅਹਿਮ ਮੀਟਿੰਗ ਡ੍ਰੀਮਲੈਂਡ ਰੀਜ਼ੋਰਟ ਸਮਾਧ ਭਾਈ ਵਿਖੇ ਹੋਈ | ਇਸ ਮੌਕੇ ਸਰਬਸੰਮਤੀ ਨਾਲ ਸਵਰਨਜੀਤ ਸਿੰਘ ਘੋਲੀਆ ਨੂੰ ਪ੍ਰਧਾਨ, ਅਸ਼ੋਕ ਕੁਮਾਰ ਗਿੱਲ ਬਾਘਾ ਪੁਰਾਣਾ ਨੂੰ ਉਪ ਪ੍ਰਧਾਨ ਦਲਜੀਤ ਸਿੰਘ ਮੋਠਾ ਨੂੰ ਸੈਕਟਰੀ, ਚਰਨਜੀਤ ਸਿੰਘ ਲੱਕੀ ਬਾਘਾ ਪੁਰਾਣਾ ਨੂੰ ਕੈਸ਼ੀਅਰ ਤੇ ਅਮਨ ਘੋਲੀਆ ਨੂੰ ਮੀਡੀਆ ਸੰਚਾਲਕ ਚੁਣਿਆਂ ਗਿਆ | ਇਸ ਤੋਂ ਇਲਾਵਾ ਕੁਲਜਿੰਦਰ ਸਿੰਘ ਬਾਘਾ ਪੁਰਾਣਾ, ਨਿਰਮਲ ਸਿੰਘ, ਨਿਰਭੈ ਸਿੰਘ ਜੱਸੀ ਤੇ ਕੁਲਵੰਤ ਸਿੰਘ ਘੋਲੀਆ ਨੂੰ ਡੈਲੀਗੇਟ ਚੁਣਿਆ ਗਿਆ | ਇਸ ਮੌਕੇ ਦਵਿੰਦਰ ਸ਼ਰਮਾ, ਗੁਰਬਚਨ ਸਿੰਘ ਬਾਘਾ ਪੁਰਾਣਾ, ਨਰਿੰਦਰ ਸਿੰਘ ਢਿਲਵਾਂ, ਰਾਮ ਸਿੰਘ ਘੋਲੀਆ, ਸੰਦੀਪ ਚੜਿੱਕ, ਜਗਤਾਰ ਸਿੰਘ ਬੁੱਟਰ, ਬਿੰਦਰ ਸਿੰਘ ਖੋਟਾ, ਲਾਲੀ ਕੋਟਲਾ ਰਾਏਕਾ, ਕੁਲਵੰਤ ਸਿੰਘ ਮਾਣੰੂਕੇ, ਸ਼ਿੰਗਾਰਾ ਸਿੰਘ, ਕਮਲਜੀਤ ਸਿੰਘ ਭੋਡੀਪੁਰਾ, ਮਨਪ੍ਰੀਤ ਸਿੰਘ ਭੋਡੀਪੁਰਾ, ਅੰਗਰੇਜ਼ ਸਿੰਘ ਚੰਦ ਨਵਾਂ, ਮਨਪ੍ਰੀਤ ਸਿੰਘ ਪੱਪੂ ਘੋਲੀਆ, ਗੋਲਡੀ ਸਮਾਧ ਭਾਈ ਅਤੇ ਬਿੰਦਰ ਮਹਿਰੋਂ ਆਦਿ ਸ਼ਾਮਲ ਸਨ |
ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਸਿੱਖਿਆ ਦੇ ਖੇਤਰ ਵਿਚ ਪਾ ਰਿਹਾ ਵਡਮੁੱਲਾ ਯੋਗਦਾਨ- ਲਾਲਪੁਰਾ <br/> ਅਗਲੀ ਖ਼ਬਰ ਨੰਬਰਦਾਰ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਹੋਈ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।