25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਲੈਕਚਰਾਰ ਰੀਤਾ ਰਾਣੀ ਦੀ ਮੌਤ 'ਤੇ ਵੱਖ-ਵੱਖ ਸੰਸਥਾਵਾਂ ਵਲੋਂ ਦੁੱਖ ਦਾ ਪ੍ਰਗਟਾਵਾ

ਅਜੀਤ ਡੈਸਕ 02-04-2026
ਬਾਘਾ ਪੁਰਾਣਾ, 1 ਅਪ੍ਰੈਲ (ਗੁਰਮੀਤ ਸਿੰਘ ਮਾਣੂੰਕੇ)-ਕੁਝ ਦਿਨ ਪਹਿਲਾਂ ਇਕ ਸੜਕ ਹਾਦਸੇ 'ਚ ਸਕੂਲ ਆਫ ਐਮੀਨੈਂਸ ਬਾਘਾ ਪੁਰਾਣਾ ਦੀ ਅਰਥ ਸ਼ਾਸਤਰ ਵਿਸ਼ੇ ਦੀ ਲੈਕਚਰਾਰ ਰੀਤਾ ਰਾਣੀ (45 ਸਾਲ) ਪਤਨੀ ਪ੍ਰਦੀਪ ਕੁਮਾਰ ਨੌਹਰੀਆ ਦੀ ਮੌਤ ਹੋ ਗਈ ਸੀ | ਇਸ ਦੁੱਖ ਦੀ ਘੜੀ 'ਚ ਨਗਰ ਕੌਂਸਲ ਦੇ ਉਪ ਪ੍ਰਧਾਨ ਰਣਜੀਤ ਸਿੰਘ ਟੀਟੂ ਬਰਾੜ, ਪ੍ਰਧਾਨ ਪਵਨ ਗੁਪਤਾ, ਗੁਰਬਚਨ ਸਿੰਘ ਬਰਾੜ, ਪਿ੍ੰਸੀਪਲ ਸਤਿੰਦਰ ਕੌਰ, ਪਿ੍ੰਸੀਪਲ ਜਗਰੂਪ ਸਿੰਘ ਰਾਜੇਆਣਾ, ਪਿ੍ੰਸੀਪਲ ਇੰਦਰਜੀਤ ਸਿੰਘ ਕਾਲੇਕੇ, ਪ੍ਰਧਾਨ ਦਿਗਵਿਜੇ, ਪ੍ਰਧਾਨ ਸੁਖਵਿੰਦਰ ਸਿੰਘ ਘੋਲੀਆ, ਦਿਲਬਾਗ ਸਿੰਘ ਕਾਲੇਕੇ, ਲੈਕਚਰਾਰ ਜਗਸੀਰ ਸਿੰਘ, ਗੁਰਪ੍ਰੀਤ ਸਿੰਘ ਮਘੇੜਾ, ਜਗਦੀਪ ਸਿੰਘ ਬਰਾੜ, ਮਨਜਿੰਦਰ ਕੌਰ, ਜਸਵਿੰਦਰ ਕੌਰ, ਗੁਰਿੰਦਰ ਕੌਰ, ਸੰਦੀਪ ਕੌਰ, ਅਰੁਣਾ ਦੇਵੀ, ਮੋਨਿਕਾ ਬਾਂਸਲ, ਮਨਪ੍ਰੀਤ ਕੌਰ, ਅਮਨਦੀਪ ਕੌਰ, ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ, ਰਾਜੀਵ ਕੁਮਾਰ ਗੁਪਤਾ, ਅਮਰਜੀਤ ਸਿੰਘ ਘੋਲੀਆ, ਸਤਵੀਰ ਕੌਰ, ਨੀਨਾ ਰਾਣੀ, ਸਰਬਜੀਤ ਕੌਰ, ਪ੍ਰਧਾਨ ਸਤਨਾਮ ਸਿੰਘ ਸੱਤੂ, ਕਿਸਾਨ ਆਗੂ ਕਾਕਾ ਬਰਾੜ, ਸੁਰਿੰਦਰ ਕੁਮਾਰ ਡੀ.ਐਮ. ਵਾਲੇ, ਪ੍ਰਧਾਨ ਗਗਨ ਚੱਡਾ, ਧਰਮਿੰਦਰ ਸਿੰਘ ਰੱਖਰਾ, ਮੁਖਤਿਆਰ ਸਿੰਘ, ਪਲਵਿੰਦਰ ਸਿੰਘ ਭਿੰਦਾ, ਪ੍ਰਧਾਨ ਪਵਨ ਗੋਇਲ, ਚੈਰੀ ਭਾਟੀਆ, ਲਖਵੀਰ ਸਿੰਘ ਬਰਾੜ, ਵਿਕੀ ਫੂਲੇਵਾਲਾ ਆਦਿ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ |

ਪਿਛਲੀ ਖ਼ਬਰ ਪ੍ਰਗਟ ਰੋਡੇ ਨੇ ਬੀਬੀ ਸਰਬਜੀਤ ਕੌਰ ਨੂੰ ਚੇਅਰਪਰਸਨ ਬਣਨ 'ਤੇ ਦਿੱਤੀ ਵਧਾਈ ਅਗਲੀ ਖ਼ਬਰ ਪੰਜਾਬ ਸਰਕਾਰ ਕੇਜਰੀਵਾਲ ਦੀ ਸ਼ਹਿ 'ਤੇ ਮਾਰ ਰਹੀ ਪੰਜਾਬ ਦੀ ਨੌਜਵਾਨੀ ਦੇ ਹੱਕਾਂ 'ਤੇ ਡਾਕਾ-ਭਰੋਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।