ਕੋਟ ਈਸੇ ਖਾਂ ਵਾਸੀਆਂ ਲਈ ਜਲਦ ਸਮਰਪਿਤ ਹੋਵੇਗਾ ਨਵਾਂ ਬੱਸ ਸਟੈਂਡ-ਵਿਧਾਇਕ ਲਾਡੀ ਢੋਸ <br/>
ਕੋਟ ਈਸੇ ਖਾਂ ਦੇ ਬਣ ਰਹੇ ਬੱਸ ਅੱਡੇ ਦਾ ਨਿਰੀਖਣ ਕਰਨ ਸਮੇਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਨਿਰਮਾਣ ਅਧੀਨ ਬੱਸ ਅੱਡੇ ਦਾ ਦਿ੍ਸ਼ | ਤਸਵੀਰ : ਗੁਰਮੀਤ ਸਿੰਘ ਖ਼ਾਲਸਾ
<br/>
22-01-2026