23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਅੱਜ ਰੱਖੜਾ ਮਿੰਨੀ ਕਿਸਾਨ ਮੇਲੇ ’ਚ ਆਈ.ਸੀ.ਏ.ਆਰ. ਸੰਸਥਾਵਾਂ ਦੇ ਕਣਕ ਦੀਆਂ ਸਫ਼ਲ ਕਿਸਮਾਂ ਦੇ ਫਾਊਂਡੇਸ਼ਨ ਬੀਜ ਕਿਸਾਨਾਂ ਨੂੰ ਦਿੱਤੇ ਜਾਣਗੇ

ਪਟਿਆਲਾ, 22 ਸਤੰਬਰ (ਭਗਵਾਨ ਦਾਸ) : ਅੱਜ ਰੱਖੜਾ ਮਿੰਨੀ ਕਿਸਾਨ ਮੇਲੇ ’ਚ ਆਈ. ਸੀ.

ਅਜੀਤ ਡੈਸਕ 23-09-2026
ਪਟਿਆਲਾ, 22 ਸਤੰਬਰ (ਭਗਵਾਨ ਦਾਸ) : ਅੱਜ ਰੱਖੜਾ ਮਿੰਨੀ ਕਿਸਾਨ ਮੇਲੇ ’ਚ ਆਈ.ਸੀ.ਏ.ਆਰ. ਸੰਸਥਾਵਾਂ ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਅਤੇ ਆਈ.ਆਈ.ਡਬਲਿਊ.ਬੀ.ਆਰ. ਵਲੋਂ ਵਿਕਸਿਤ ਕਣਕ ਦੀਆਂ ਸਫ਼ਲ ਕਿਸਮਾਂ ਐਚ ਡੀ 3386, ਡੀ ਬੀ ਡਬਲਿਊ 327, ਡੀ ਬੀ ਡਬਲਿਊ 371 ਤੇ ਡੀ ਬੀ ਡਬਲਿਊ 372 ਜਿਹੀਆਂ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਦੇ ਬੀਜ ਕਿਸਾਨਾਂ ਨੂੰ ਦਿੱਤੇ ਜਾਣਗੇ | ਹੁਣ ਤੱਕ ਹੋਏ ਪੀ.ਏ.ਯੂ. ਦੇ ਕਿਸਾਨ ਮੇਲਿਆਂ ’ਚ ਕਿਸਾਨਾਂ ਨੂੰ ਕੇਵਲ ਪੀ.ਏ.ਯੂ. ਦੇ ਬੀਜ ਹੀ ਉਪਲੱਬਧ ਸਨ | ਝੋਨੇ ਅਤੇ ਬਾਸਮਤੀ ਦੀ ਇੱਕ ਲੱਖ ਰੁਪਏ ਪ੍ਰਤੀ ਏਕੜ ਤੱਕ ਨਿਕਾਲ ਦੇਣ ਵਾਲੀ ਪੂਸਾ ਬਾਸਮਤੀ 1509 ਅਤੇ ਪੂਸਾ 1824 (ਝੋਨਾ) ਦੇ ਖੇਤ ਵੀ ਕਿਸਾਨ ਵੇਖ ਸਕਣਗੇ ਅਤੇ ਬਾਸਮਤੀ ਦੀਆਂ ਕਿਸਮਾਂ ਬਾਰੇ ਜਾਣਕਾਰੀ ਲੈ ਸਕਣਗੇ |
ਪਿਛਲੀ ਖ਼ਬਰ ਦੰਗਾ ਪੀੜਤ ਇਸਤਰੀ ਵਿੰਗ ਨੇ ਬਹਿਰੀਨ ਤੋਂ ਆਈ ਬੀਬੀ ਦੇ ਪਿਛੋਕੜ ਦੀ ਜਾਂਚ ਕਰਨ ਦੀ ਮੰਗ ਅਗਲੀ ਖ਼ਬਰ ਜਲਾਲਾਬਾਦ ਵਾਸੀ ਡਾ. ਗਰਿਮਾ ਨੇ ਐੱਮ.ਡੀ. ਮੈਡੀਸਨ ’ਚ ਯੂਨੀਵਰਸਿਟੀ ’ਚੋਂ ਕੀਤਾ ਟਾਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।