ਅੰਮ੍ਰਿਤਸਰ ’ਚ 2 ਸਕੇ ਭਰਾਵਾਂ ਸਮੇਤ 9 ਤਸਕਰ ਗ੍ਰਿਫ਼ਤਾਰ 8 ਪਿਸਤੌਲ, 8.5 ਕਿੱਲੋ ਹੈਰੋਇਨ ਤੇ 12.95 ਲੱਖ ‘ਡਰਗ ਮਨੀ’ ਬਰਾਮਦ
ਅੰਮ੍ਰਿਤਸਰ, 19 ਅਗਸਤ (ਰੇਸ਼ਮ ਸਿੰਘ)-ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 9 ਤਸਕਰਾਂ ਨੂੰ 8 ਗ਼ੈਰ-ਕਾਨੂੰਨੀ ਪਿਸਤੌਲਾਂ, 8. 536 ਕਿੱਲੋ ਹੈਰੋਇਨ ਅਤੇ 12.
ਅਜੀਤ ਡੈਸਕ
20-08-2026