28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਰਾਮਗੜ੍ਹੀਆ ਅਕਾਲ ਜਥੇਬੰਦੀ ਵਲੋਂ ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਨਿਯੁਕਤ <br/>

ਅਜੀਤ ਡੈਸਕ 02-04-2026
ਬਠਿੰਡਾ, 1 ਅਪ੍ਰੈਲ (ਸੱਤਪਾਲ ਸਿੰਘ ਸਿਵੀਆਂ)- ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਨੇ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਦੇ ਹਲਕਾ ਇੰਚਾਰਜ ਨਿਯੁਕਤ ਕੀਤੇ ਹਨ | ਜਥੇਬੰਦੀ ਦੇ ਪੰਜਾਬ ਪ੍ਰਧਾਨ ਗੁਰਮੀਤ ਸਿੰਘ ਰਾਮਗੜ੍ਹੀਆ ਨੇ ਦੱਸਿਆ ਕਿ ਕੌਮੀ ਕਨਵੀਨਰ ਹਰਜੀਤ ਸਿੰਘ ਰਾਮਗੜ੍ਹੀਆ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਤੰਨੂ ਕੁਮਾਰ ਨੂੰ ਵਿਧਾਨ ਸਭਾ ਹਲਕਾ ਸੁਜਾਨਪੁਰ, ਰਜਿੰਦਰ ਕੁਮਾਰ ਨੂੰ ਭੋਆ, ਵਿਨੈ ਕੁਮਾਰ ਨੂੰ ਪਠਾਨਕੋਟ, ਕਮਲਜੀਤ ਸਿੰਘ ਨੂੰ ਗੁਰਦਾਸਪੁਰ, ਤਰਸੇਮ ਸਿੰਘ ਗਿਆਨੀ ਨੂੰ ਦੀਨਾ ਨਗਰ, ਗੁਰਦੇਵ ਸਿੰਘ ਕਲਸੀ ਨੂੰ ਕਾਦੀਆਂ, ਅਰਵਿੰਦਰ ਸਿੰਘ ਮਠਾੜੂ ਨੂੰ ਬਟਾਲ, ਹਰਵੀਰ ਸਿੰਘ ਨੂੰ ਸ੍ਰੀ ਹਰਗੋਬਿੰਦਪੁਰ, ਤਰਸੇਮ ਸਿੰਘ ਕਾਕਾ ਨੂੰ ਫ਼ਤਿਹਗੜ੍ਹ ਚੂੜੀਆਂ, ਗੁਰਪਿਆਰ ਸਿੰਘ ਭੰਵਰਾ ਨੂੰ ਡੇਰਾ ਬਾਬਾ ਨਾਨਕ, ਠੇਕੇਦਾਰ ਅਜੈਬ ਸਿੰਘ ਨੂੰ ਅਜਨਾਲਾ, ਮੁਖਤਿਆਰ ਸਿੰਘ ਨੂੰ ਰਾਜਾਸਾਂਸੀ, ਤਰਨਜੀਤ ਸਿੰਘ ਤਰਨੀ ਨੂੰ ਮਜੀਠਾ, ਬਲਦੇਵ ਸਿੰਘ ਨੂੰ ਜੰਡਿਆਲਾ, ਅਵਤਾਰ ਸਿੰਘ ਤਾਰੀ ਨੂੰ ਅਮਿ੍ੰਤਸਰ ਉਤਰੀ, ਕੁਲਵਿੰਦਰ ਸਿੰਘ ਵਰਪਾਲ ਨੂੰ ਅੰਮਿ੍ਤਸਰ ਦੱਖਣੀ, ਡਾ.ਰਣਜੀਤ ਸਿੰਘ ਨੂੰ ਅੰਮਿ੍ਤਸਰ ਪੂਰਬੀ, ਹਰਮੇਲ ਸਿੰਘ ਮਸ਼ੀਨਾਂ ਵਾਲੇ ਨੂੰ ਅਮਿ੍ਤਸਰ ਪੱਛਮੀ, ਹਰਪ੍ਰੀਤ ਸਿੰਘ ਹੈਪੀ ਨੂੰ ਅੰਮਿ੍ਤਸਰ ਕੇਂਦਰੀ, ਗੁਰਜੰਟ ਸਿੰਘ ਜੰਟਾ ਨੂੰ ਅਟਾਰੀ, ਕਰਨੈਲ ਸਿੰਘ ਬੋਰਾਂ ਵਾਲੇ ਨੂੰ ਤਰਨਤਾਰਨ ਗੁਰਬਚਨ ਸਿੰਘ ਬਚੀ ਨੂੰ ਖੇਮਕਰਨ, ਗੁਰਮੀਤ ਸਿੰਘ ਨੂੰ ਪੱਟੀ, ਅਵਤਾਰ ਸਿੰਘ ਨੂੰ ਖਡੂਰ ਸਾਹਿਬ, ਜਗਜੀਵਨ ਸਿੰਘ ਨੂੰ ਬਾਬਾ ਬਕਾਲਾ, ਹਰਜੋਤ ਸਿੰਘ ਜੋਤ ਨੂੰ ਭੁਲੱਥ, ਦਲਜੀਤ ਸਿੰਘ ਨੂੰ ਕਪੂਰਥਲਾ, ਜਤਿੰਦਰ ਸਿੰਘ ਨੂੰ ਸੁਲਤਾਨਪੁਰ ਲੋਧੀ, ਜਸਵੀਰ ਸਿੰਘ ਨੂੰ ਫਗਵਾੜਾ, ਸੁਖਵੀਰ ਸਿੰਘ ਨੂੰ ਫਿਲੌਰ, ਸੋਨੀ ਰੂਪਰਾਏ ਨੂੰ ਨਕੋਦਰ, ਗੁਰਦੇਵ ਸਿੰਘ ਕਾਲਾ ਨੂੰ ਸ਼ਾਹਕੋਟ, ਸ਼ੇਰ ਸਿੰਘ ਨੂੰ ਕਰਤਾਰਪੁਰ, ਜਤਿੰਦਰ ਸਿੰਘ ਨੂੰ ਜਲੰਧਰ ਵੈਸਟ, ਅਜੇਪਾਲ ਪਾਲੀ ਨੂੰ ਜਲੰਧਰ ਕੇਂਦਰੀ, ਹਰਦੀਪ ਸਿੰਘ ਨੂੰ ਜਲੰਧਰ ਨਾਰਥ, ਪਵਨ ਧੀਮਾਨ ਨੂੰ ਜਲੰਧਰ ਕੈਂਟ, ਤਰਸੇਮ ਸਿੰਘ ਨੂੰ ਆਦਮਪੁਰ, ਪ੍ਰੇਮ ਕੁਮਾਰ ਨੂੰ ਮੁਕੇਰੀਆਂ, ਨਿਰਵੈਰ ਸਿੰਘ ਨੂੰ ਦਸੂਹਾ, ਦੀਪਕ ਧੀਮਾਨ ਨੂੰ ਉੜਮੁੜ ਟਾਂਡਾ, ਹਰੀ ਓਮ ਧੀਮਾਨ ਨੂੰ ਸ਼ਾਮ ਚੁਰਾਸੀ, ਜਸਪਾਲ ਸਿੰਘ ਮਠਾੜੂ ਨੂੰ ਹੁਸ਼ਿਆਰਪੁਰ, ਗੁਰਦੀਸ਼ ਪਾਲ ਉਸਹਾਨ ਨੂੰ ਚੱਬੇਵਾਲ, ਦੇਵ ਧੀਮਾਨ ਨੂੰ ਗੜਸ਼ੰਕਰ, ਠੇਕੇਦਾਰ ਸਤਨਾਮ ਸਿੰਘ ਨੂੰ ਬੰਗਾ, ਦਰਸ਼ਪਾਲ ਧੀਮਾਨ ਨੂੰ ਨਵਾਂ ਸ਼ਹਿਰ, ਕੁਲਦੀਪ ਸਿੰਘ ਧੀਮਾਨ ਨੂੰ ਬਲਚੌਰ, ਪਰਵਿੰਦਰ ਸਿੰਘ ਨੂੰ ਸ੍ਰੀ ਅਨੰਦਪੁਰ ਸਾਹਿਬ, ਵਿਕਰਮ ਚੰਦ ਧੀਮਾਨ ਨੂੰ ਰੂਪਨਗਰ, ਸਤਵੀਰ ਸਿੰਘ ਨੂੰ ਸ੍ਰੀ ਚਮਕੌਰ ਸਾਹਿਬ, ਰਣਬੀਰ ਸਿੰਘ ਨੂੰ ਖਰੜ, ਗੁਰਪ੍ਰੀਤ ਸਿੰਘ ਬੇਦਵਾਨ ਨੂੰ ਮੋਹਾਲੀ, ਸੰਦੀਪ ਕੁਮਾਰ ਪਨੇਸਰ ਨੂੰ ਬੱਸੀ ਪਠਾਣਾਂ, ਸੰਦੀਪ ਸਿੰਘ ਧੀਮਾਨ ਨੂੰ ਫਤਿਹਗੜ ਸਾਹਿਬ, ਸੁਖਵਿੰਦਰ ਸਿੰਘ ਧੀਮਾਨ ਨੂੰ ਅਮਲੋਹ, ਕੇਵਲ ਸਿੰਘ ਨੂੰ ਖੰਨਾ, ਸੁਖਦੀਪ ਸਿੰਘ ਨੂੰ ਸਮਰਾਲਾ, ਰਾਜਿੰਦਰ ਸਿੰਘ ਨੂੰ ਸਾਹਨੇਵਾਲ, ਜਰਨੈਲ ਸਿੰਘ ਨੂੰ ਲੁਧਿਆਣਾ ਪੂਰਬੀ, ਰਣਜੀਤ ਸਿੰਘ ਨੂੰ ਲੁਧਿਆਣ ਦੱਖਣੀ, ਗੁਰਮੀਤ ਸਿੰਘ ਨੂੰ ਲੁਧਿਆਣਾ ਕੇਂਦਰੀ, ਜਸਵੀਰ ਸਿੰਘ ਸੱਗੂ ਨੂੰ ਲੁਧਿਆਣਾ ਪੱਛਮੀ, ਸੁਖਵਿੰਦਰ ਸਿੰਘ ਮਠਾੜੂ ਨੂੰ ਲੁਧਿਆਣਾ ਉੱਤਰੀ, ਅਵਤਾਰ ਸਿੰਘ ਅਵੀ ਨੂੰ ਆਤਮ ਨਗਰ, ਜਗਸੀਰ ਸਿੰਘ ਗਿੱਲ ਨੂੰ ਹਲਕਾ ਗਿੱਲ, ਨਿਰਭੈ ਸਿੰਘ ਮੁੰਡੇ ਨੂੰ ਪਾਇਲ, ਹਰਪਾਲ ਸਿੰਘ ਪਾਲੀ ਨੂੰ ਦਾਖਾ, ਨਵਤੇਜ ਸਿੰਘ ਤੇਜੀ ਨੂੰ ਰਾਏਕੋਟ, ਅਰਸ਼ਪ੍ਰੀਤ ਸਿੰਘ ਸੱਗੂ ਨੂੰ ਜਗਰਾਂਓ, ਜਗਸੀਰ ਸਿੰਘ ਨੂੰ ਨਿਹਾਲ ਸਿੰਘ ਵਾਲਾ, ਜਗਜੀਤ ਸਿੰਘ ਰਾਮਗੜ੍ਹੀਆ ਨੂੰ ਬਾਘਾ ਪੁਰਾਣਾ, ਰਤਨਜੋਤ ਸਿੰਘ ਨੂੰ ਮੋਗਾ, ਮੁਖਤਿਆਰ ਸਿੰਘ ਨੂੰ ਧਮਰਕੋਟ, ਸੁਖਦੇਵ ਸਿੰਘ ਸੱਗੂ ਨੂੰ ਜੀਰਾ, ਚਰਨਜੀਤ ਸਿੰਘ ਨੂੰ ਫਿਰੋਜ਼ਪੁਰ ਸ਼ਹਿਰੀ, ਹਰਪਾਲ ਸਿੰਘ ਨੂੰ ਫਿਰੋਜ਼ਪੁਰ ਦਿਹਾਤੀ, ਹਰਪ੍ਰੀਤ ਸਿੰਘ ਹੈਰੀ ਨੂੰ ਗੁਰੁ ਹਰ ਸਹਾਏ, ਹਰਪ੍ਰੀਤ ਸਿੰਘ ਨੂੰ ਜਲਾਲਾਬਾਦ, ਹਰਜਿੰਦਰ ਸਿੰਘ ਕੱਲ੍ਹਾ ਨੂੰ ਫਾਜ਼ਿਲਕਾ, ਪ੍ਰਦੀਪ ਸਿੰਘ ਨੂੰ ਬੱਲੂਆਣਾ, ਜਸਪ੍ਰੀਤ ਸਿੰਘ ਨੂੰ ਅਬੋਹਰ, ਗੁਰਪ੍ਰੀਤ ਸਿੰਘ ਰਾਜਪਾਲ ਨੂੰ ਲੰਬੀ, ਸੁਖਦੀਪ ਸਿੰਘ ਨੂੰ ਮਲੋਟ, ਹਰਦੇਵ ਸਿੰਘ ਰਾਮਗੜ੍ਹੀਆ ਨੂੰ ਗਿੱਦੜਬਾਹਾ, ਹਰਪ੍ਰੀਤ ਸਿੰਘ ਗਿੱਲ ਨੂੰ ਸ੍ਰੀ ਮੁਕਤਸਰ ਸਾਹਿਬ, ਸੰਦੀਪ ਸਿੰਘ ਨੂੰ ਫਰੀਦਕੋਟ, ਜਸਮੀਤ ਸਿੰਘ ਰੋਮਾਣਾ ਨੂੰ ਕੋਟਕਪੂਰਾ, ਰਾਮ ਸਿੰਘ ਨੂੰ ਜੈਤੋ, ਲਖਵਿੰਦਰ ਸਿੰਘ ਘਟੋੜਾ ਨੂੰ ਰਾਮਪੁਰਾ ਫੂਲ, ਹਰਦੀਪ ਸਿੰਘ ਪੁੰਨੀ ਨੂੰ ਭੁੱਚੋ ਮੰਡੀ, ਗੁਰਪ੍ਰੀਤ ਸਿੰਘ ਨੂੰ ਬਠਿੰਡਾ ਸ਼ਹਿਰੀ, ਕਰਮਜੀਤ ਸਿੰਘ ਨੂੰ ਬਠਿੰਡਾ ਦਿਹਾਤੀ, ਹਰਵਿੰਦਰ ਸਿੰਘ ਸੱਗੂ ਨੂੰ ਤਲਵੰਡੀ ਸਾਬੋ, ਠੇਕੇਦਾਰ ਕਰਨੈਲ ਸਿੰਘ ਪ੍ਰਧਾਨ ਨਗਰ ਕੌਂਸਲ ਨੂੰ ਮੌੜ, ਸੁਖਵਿੰਦਰ ਸਿੰਘ (ਕਾਕਾ) ਮਠਾੜੂ ਨੂੰ ਮਾਨਸਾ, ਜਸਪ੍ਰੀਤ ਸਿੰਘ ਨੂੰ ਸਰਦੂਲਗੜ੍ਹ, ਸਿੰਦਰਪਾਲ ਸਿੰਘ ਵਿਰਦੀ ਨੂੰ ਬੁੱਢਲਾਡਾ, ਜਸਵਿੰਦਰ ਸਿੰਘ ਨੂੰ ਲਹਿਰਾ, ਜਗਤਾਰ ਸਿੰਘ ਕਣਕਵਾਲ ਨੂੰ ਦਿੜਬਾ, ਨਰਿੰਦਰ ਸਿੰਘ ਘਟੌੜਾ ਨੂੰ ਸੁਨਾਮ, ਗੁਰਦਰਸ਼ਨ ਸਿੰਘ ਰਾਮਗੜ੍ਹੀਆ ਨੂੰ ਭਦੌੜ, ਰਜਿੰਦਰ ਸਿੰਘ ਮੀਨ ਨੂੰ ਬਰਨਾਲਾ, ਬਾਬਾ ਬੁੱਧ ਸਿੰਘ ਨੂੰ ਮਹਿਲ ਕਲਾਂ, ਹਰਦੇਵ ਸਿੰਘ ਚਾਨਾ ਨੂੰ ਮਲੇਰਕੋਟਲਾ, ਮੁਖਤਿਆਰ ਸਿੰਘ ਨੂੰ ਅਮਰਗੜ੍ਹ, ਬਲਵੀਰ ਸਿੰਘ ਨੂੰ ਧੂਰੀ, ਧਰਮਜੀਤ ਸਿੰਘ ਜੰਡੂ (ਧਰਮਾ) ਨੂੰ ਸੰਗਰੂਰ, ਤਰਸਵੀਰ ਸਿੰਘ ਨੂੰ ਨਾਭਾ, ਹਰਪ੍ਰੀਤ ਸਿੰਘ ਭੰਵਰਾ ਨੂੰ ਪਟਿਆਲਾ ਦਿਹਾਤੀ, ਸੰਜੀਵ ਧੀਮਾਨ ਨੂੰ ਰਾਜਪੁਰਾ, ਪ੍ਰਦੀਪ ਕੁਮਾਰ ਧੀਮਾਨ ਨੂੰ ਡੇਰਾ ਬੱਸੀ, ਬਲਵੀਰ ਧੀਮਾਨ ਨੂੰ ਘਨੌਰ, ਠੇਕੇਦਾਰ ਸੁਖਦੇਵ ਸਿੰਘ ਨੂੰ ਸਨੌਰ, ਸੁਰਿੰਦਰ ਸਿੰਘ ਜੰਡੂ ਨੂੰ ਪਟਿਆਲਾ ਸ਼ਹਿਰੀ, ਠੇਕੇਦਾਰ ਰਾਮ ਸਿੰਘ ਧੀਮਾਨ ਨੂੰ ਸਮਾਣਾ ਅਤੇ ਹਰਦੇਵ ਸਿੰਘ ਦੇਵ ਨੂੰ ਹਲਕਾ ਸ਼ੁਤਰਾਣਾ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ |

ਪਿਛਲੀ ਖ਼ਬਰ ਕੁਲਦੀਪ ਸਿੰਘ ਨੂੰ ਮਿਲੀ ਰੈਗੂਲਰ ਜ਼ਮਾਨਤ ਅਗਲੀ ਖ਼ਬਰ ਪੀ.ਸੀ.ਐਸ. ਸ਼ੁਰੂਆਤੀ ਪ੍ਰੀਖਿਆ ਵਿਵਾਦ 'ਤੇ ਪਟੀਸ਼ਨਾਂ ਖਾਰਜ, ਮੁੱਖ ਪ੍ਰੀਖਿਆ ਦਾ ਰਾਹ ਹੋਇਆ ਸਾਫ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।