01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਪਾਕਿਸਤਾਨੀ ਫ਼ੌਜ ਦੀ ਦਰਜਾਬੰਦੀ ਡਿੱਗੀ

ਅਜੀਤ ਡੈਸਕ 28-01-2026
ਅੰਮਿ੍ਤਸਰ, 27 ਜਨਵਰੀ (ਸੁਰਿੰਦਰ ਕੋਛੜ)-ਆਪ੍ਰੇਸ਼ਨ ਸੰਧੂਰ 'ਚ ਹੋਈ ਹਾਰ ਤੋਂ ਬਾਅਦ ਪਾਕਿਸਤਾਨ ਦੀ ਭਰੋਸੇਯੋਗਤਾ ਅਤੇ ਉਸ ਦੀ ਫ਼ੌਜੀ ਦਰਜਾਬੰਦੀ ਡਿੱਗ ਗਈ ਹੈ | ਗਲੋਬਲ ਫਾਇਰ ਪਾਵਰ ਇੰਡੈੱਕਸ 2026 ਮੁਤਾਬਿਕ ਅਮਰੀਕਾ ਪਹਿਲੇ ਸਥਾਨ 'ਤੇ, ਰੂਸ ਦੂਜੇ ਅਤੇ ਚੀਨ ਤੀਜੇ ਸਥਾਨ 'ਤੇ ਹੈ | ਇਸੇ ਲੜੀ 'ਚ ਭਾਰਤ ਚੌਥੇ ਸਥਾਨ 'ਤੇ ਸਥਿਰ ਹੈ, ਜਦਕਿ ਪਾਕਿ ਹੁਣ 14ਵੇਂ ਸਥਾਨ 'ਤੇ ਆ ਗਿਆ ਹੈ | ਪਿਛਲੇ ਸਾਲ ਉਹ 12ਵੇਂ ਸਥਾਨ 'ਤੇ ਸੀ | ਦੱਸਿਆ ਜਾ ਰਿਹਾ ਹੈ ਕਿ ਗਲੋਬਲ ਫਾਇਰ ਪਾਵਰ ਨੇ 2026 ਲਈ ਆਪਣੀ ਫ਼ੌਜੀ ਤਾਕਤ ਦਰਜਾਬੰਦੀ ਜਾਰੀ ਕੀਤੀ ਹੈ |


ਪਿਛਲੀ ਖ਼ਬਰ 2011 ਦੀ ਜਨਗਣਨਾ ਅਨੁਸਾਰ ਪੰਜਾਬ 'ਚ ਰਾਸ਼ਨ ਕਾਰਡ ਬਣਾਉਣ ਦਾ ਕੋਟਾ ਹੋਇਆ ਪੂਰਾ ਅਗਲੀ ਖ਼ਬਰ ਅਧਿਆਪਕ ਯੋਗਤਾ ਪ੍ਰੀਖਿਆ (ਟੈਟ) ਨੇ ਧੜਿਆਂ 'ਚ ਵੰਡਿਆ ਸਿੱਖਿਆ ਵਿਭਾਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।