26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਵਿਧਾਇਕ ਅਮੋਲਕ ਸਿੰਘ ਨੇ ਸਵ. ਜਥੇਦਾਰ ਗੁਰਪ੍ਰੇਮ ਸਿਘ ਵਾਂਦਰ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਜੈਤੋ, 25 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)–ਬੀਤੇ ਦਿਨੀਂ ਪਿੰਡ ਗੁਰੂ ਕੀ ਢਾਬ (ਮੱਤਾ) ਦੇ ਜਥੇਦਾਰ ਗੁਰਪ੍ਰੇਮ ਸਿੰਘ ਵਾਂਦਰ ਸਾਬਕਾ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਕੀ ਢਾਬ ਮੱਤਾ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਇਸ ਦੁੱਖ ਦੀ ਘੜੀ ਵਿਚ ਹਲਕਾ ਵਿਧਾਇਕ ਅਮੋਲਕ ਸਿੰਘ ਤੇ ਮੁੱਖ ਸੇਵਾਦਾਰ ਵਿਧਾਨ ਸਭਾ ਹਲਕਾ ਜੈਤੋ ਸੂਬਾ ਸਿੰਘ ਬਾਦਲ ਸਮੇਤ ਟਰੱਕ ਯੂਨੀਅਨ ਦੇ ਪ੍ਰਧਾਨ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਗੁਰਮੇਲ ਸਿੰਘ, ਪਰਵਿੰਦਰਪਾਲ ਸਿੰਘ, ਇਕਬਾਲ ਸਿੰਘ, ਰਾਜਪਾਲ ਸਿੰਘ ਰਾਜੂ, ਅਮਰਿੰਦਰ ਸਿੰਘ ਵਾਂਦਰ ਸਮੇਤ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ।

ਅਜੀਤ ਡੈਸਕ 26-09-2026
ਜੈਤੋ, 25 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)–ਬੀਤੇ ਦਿਨੀਂ ਪਿੰਡ ਗੁਰੂ ਕੀ ਢਾਬ (ਮੱਤਾ) ਦੇ ਜਥੇਦਾਰ ਗੁਰਪ੍ਰੇਮ ਸਿੰਘ ਵਾਂਦਰ ਸਾਬਕਾ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਕੀ ਢਾਬ ਮੱਤਾ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਇਸ ਦੁੱਖ ਦੀ ਘੜੀ ਵਿਚ ਹਲਕਾ ਵਿਧਾਇਕ ਅਮੋਲਕ ਸਿੰਘ ਤੇ ਮੁੱਖ ਸੇਵਾਦਾਰ ਵਿਧਾਨ ਸਭਾ ਹਲਕਾ ਜੈਤੋ ਸੂਬਾ ਸਿੰਘ ਬਾਦਲ ਸਮੇਤ ਟਰੱਕ ਯੂਨੀਅਨ ਦੇ ਪ੍ਰਧਾਨ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਗੁਰਮੇਲ ਸਿੰਘ, ਪਰਵਿੰਦਰਪਾਲ ਸਿੰਘ, ਇਕਬਾਲ ਸਿੰਘ, ਰਾਜਪਾਲ ਸਿੰਘ ਰਾਜੂ, ਅਮਰਿੰਦਰ ਸਿੰਘ ਵਾਂਦਰ ਸਮੇਤ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਅਮਰਿੰਦਰ ਸਿੰਘ ਮੈਨੇਜਰ, ਗੁਰਜੰਟ ਸਿੰਘ ਗੋਬਿੰਦਪੁਰਾ ਰਿਟਾ. ਸਕੱਤਰ ਪੰਚਾਇਤ ਸਕੱਤਰ, ਰਿਟਾ. ਪਿ੍ਰੰਸੀਪਲ ਜਸਵੰਤ ਸਿੰਘ ਬਰਾੜ ਜੈਤੋ, ਬੂਟਾ ਸਿੰਘ ਖੱਚੜਾਂ, ਗੁਰਮੇਲ ਸਿੰਘ ਖੱਚੜਾਂ, ਨੰਦ ਸਿੰਘ ਬਰਾੜ, ਹਰਬੰਸ ਸਿੰਘ ਬਰਾੜ, ਜਗਵਿੰਦਰ ਸਿੰਘ ਮਿੱਡੂਖੇੜਾ ਤੇ ਜਵਾਈ ਜਗਤਾਰ ਸਿੰਘ ਬਰਾੜ ਖੱਚੜਾਂ, ਬਲਜੀਤ ਸਿੰਘ ਗਿੱਲ ਗੋਬਿੰਦਪੁਰਾ, ਚਰਨਜੀਤ ਸਿੰਘ ਬਰਾੜ ਜੈਤੋ, ਗੁਰਪ੍ਰੀਤ ਸਿੰਘ ਢਿੱਲੋਂ ਰਾਮਗੜ੍ਹ ਚੁੱਘਾ, ਸੁਖਮੰਦਰ ਸਿੰਘ ਝੱਖੜਵਾਲਾ ਵਲੋਂ ਵੀ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ ਗਈ।
ਪਿਛਲੀ ਖ਼ਬਰ 6.50 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਗਿ੍ਫ਼ਤਾਰ ਅਗਲੀ ਖ਼ਬਰ ਸਹੁਰੇ ਰਹਿ ਰਿਹਾ ਵਿਅਕਤੀ ਭੇਦਭਰੇ ਹਾਲਾਤਾਂ ’ਚ ਹੋਇਆ ਗਾਇਬ, ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।