29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਲਾਇਨਜ਼ ਕਲੱਬ ਨੇ ਗਣਤੰਤਰ ਦਿਵਸ ਮਨਾਇਆ

ਅਜੀਤ ਡੈਸਕ 30-01-2026
ਸ੍ਰੀ ਮੁਕਤਸਰ ਸਾਹਿਬ, 29 ਜਨਵਰੀ (ਰਣਜੀਤ ਸਿੰਘ ਢਿੱਲੋਂ)-ਲਾਇਨਜ਼ ਕਲੱਬ ਸ੍ਰੀ ਮੁਕਤਸਰ ਸਾਹਿਬ ਆਜ਼ਾਦ ਵਲੋਂ ਗਣਤੰਤਰ ਦਿਵਸ ਆਜ਼ਾਦ ਲਾਇਨ ਭਵਨ ਬੂੜਾ ਗੁੱਜਰ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਮਨਾਇਆ ਗਿਆ, ਜਿਸ 'ਚ ਝੰਡਾ ਲਹਿਰਾਉਣ ਦੀ ਰਸਮ ਪ੍ਰਧਾਨ ਰਾਹੁਲ ਸੱਚਦੇਵਾ ਵਲੋਂ ਨਿਭਾਈ ਗਈ | ਇਸ ਮੌਕੇ ਰਾਸ਼ਟਰੀ ਗੀਤ ਗਾਇਆ ਗਿਆ | ਡਾ. ਵਿਜੇ ਸੁਖੀਜਾ ਨੇ ਗਣਤੰਤਰ ਦਿਵਸ ਦੀ ਮਹੱਤਤਾ 'ਤੇ ਚਾਨਣਾ ਪਾਇਆ ਅਤੇ ਲੱਡੂ ਵੰਡੇ ਗਏ | ਇਸ ਮੌਕੇ ਸਤਪਾਲ ਗੁੰਬਰ, ਸਕੱਤਰ ਰਵਿੰਦਰ ਭਟੇਜਾ, ਦਲਜੀਤ ਸਿੰਘ ਕੰਡਾ, ਰਮਨਜੀਤ ਸਿੰਘ ਸੰਧੂ, ਸੁਭਾਸ਼ ਭਾਟੀਆ, ਰਵੀ ਅਗਰਵਾਲ, ਰੁਪਿੰਦਰ ਗਰਗ ਲਾਇਨ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ 'ਵਿਕਸਿਤ ਭਾਰਤ ਮਿਸ਼ਨ' ਤਹਿਤ ਅਧਿਆਪਕ ਵਰਗ ਦਾ ਕੀਤਾ ਸਨਮਾਨ ਅਗਲੀ ਖ਼ਬਰ 2.59 ਗੁਣਾਂਕ ਲਾਭ ਨਾ ਦਿੱਤੇ ਜਾਣ 'ਤੇ ਪੈਨਸ਼ਨਰ ਖ਼ਫ਼ਾ- ਬਰਾੜ • ਹਾਈਕੋਰਟ 'ਚ ਰਿੱਟ ਕਰਨ ਦਾ ਫ਼ੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।