8.50 ਗਰਾਮ ਹੈਰੋਇਨ ਸਮੇਤ ਪੁਲਿਸ ਵਲੋਂ ਦੋ ਗਿ੍ਫ਼ਤਾਰ
ਕੋਟਕਪੂਰਾ , 12 ਅਗਸਤ ( ਮੋਹਰ ਸਿੰਘ ਗਿੱਲ )- ਥਾਣੇਦਾਰ ਸਤਪਾਲ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਇੰਦਰਾ ਕਾਲੋਨੀ ਮੁਕਤਸਰ ਬਾਈਪਾਸ ਕੋਟਕਪੂਰਾ ਪਹੁੰਚੇ ਤਾਂ ਦੋ ਮੋਨੇ ਨੌਜਵਾਨ ਖੜੇ ਦਿਖਾਈ ਦਿੱਤੇ , ਜਿਨ੍ਹਾਂ ਪਾਸ ਇਕ ਪਾਰਦਰਸ਼ੀ ਮੋਮੀ ਲਿਫ਼ਾਫ਼ੀ ਸੀ । ਇਕ ਨੌਜਵਾਨ ਨੇ ਲਿਫ਼ਾਫ਼ੀ ਆਪਣੇ ਹੱਥ ਵਿਚ ਫੜੀ ਹੋਈ ਸੀ ਅਤੇ ਦੂਸਰਾ ਨੌਜਵਾਨ ਆਪਣੇ ਸੱਜੇ ਹੱਥ ਨਾਲ ਉਸ ਪਾਰਦਰਸ਼ੀ ਮੋਮੀ ਲਿਫ਼ਾਫ਼ੀ ਵਿਚੋਂ ਕੁਝ ਕੱਢ ਰਿਹਾ ਸੀ ।
ਅਜੀਤ ਡੈਸਕ
13-08-2026