21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਕਾਰ ਦਾ ਸ਼ੀਸ਼ਾ ਭੰਨ ਕੇ 6 ਲੱਖ ਚੋਰੀ

ਪਟਿਆਲਾ, 20 ਅਕਤੂਬਰ (ਮਨਦੀਪ ਸਿੰਘ ਖਰੌੜ)- ਸਨੌਰ ਰੋਡ ’ਤੇ ਸਬਜ਼ੀ ਮੰਡੀ ਲਾਗੇ ਕਾਰ ਦਾ ਸ਼ੀਸ਼ਾ ਭੰਨ ਕੇ ਕੋਈ 6 ਲੱਖ ਰੁਪਏ ਚੋਰੀ ਕਰ ਕੇ ਲੈ ਗਿਆ ਹੈ। ਉਕਤ ਸ਼ਿਕਾਇਤ ਕਿ੍ਸ਼ਨ ਕੁਮਾਰ ਨੇ ਥਾਣਾ ਸਦਰ ’ਚ ਦਰਜ ਕਰਵਾਈ ਕਿ ਉਸ ਨੇ ਸਵੇਰੇ 6 ਵਜੇ ਆਪਣੀ ਕਾਰ ਸਨੌਰ ਸਬਜ਼ੀ ਮੰਡੀ ਲਾਗੇ ਖੜ੍ਹੀ ਕੀਤੀ ਸੀ ਤੇ ਜਿਸ ਵਿਚ ਪੈਸਿਆਂ ਦਾ ਬੈਗ ਪਿਆ ਸੀ।

ਅਜੀਤ ਡੈਸਕ 21-10-2026
ਪਟਿਆਲਾ, 20 ਅਕਤੂਬਰ (ਮਨਦੀਪ ਸਿੰਘ ਖਰੌੜ)- ਸਨੌਰ ਰੋਡ ’ਤੇ ਸਬਜ਼ੀ ਮੰਡੀ ਲਾਗੇ ਕਾਰ ਦਾ ਸ਼ੀਸ਼ਾ ਭੰਨ ਕੇ ਕੋਈ 6 ਲੱਖ ਰੁਪਏ ਚੋਰੀ ਕਰ ਕੇ ਲੈ ਗਿਆ ਹੈ। ਉਕਤ ਸ਼ਿਕਾਇਤ ਕਿ੍ਸ਼ਨ ਕੁਮਾਰ ਨੇ ਥਾਣਾ ਸਦਰ ’ਚ ਦਰਜ ਕਰਵਾਈ ਕਿ ਉਸ ਨੇ ਸਵੇਰੇ 6 ਵਜੇ ਆਪਣੀ ਕਾਰ ਸਨੌਰ ਸਬਜ਼ੀ ਮੰਡੀ ਲਾਗੇ ਖੜ੍ਹੀ ਕੀਤੀ ਸੀ ਤੇ ਜਿਸ ਵਿਚ ਪੈਸਿਆਂ ਦਾ ਬੈਗ ਪਿਆ ਸੀ। ਜਦੋਂ ਉਹ ਕੁੱਝ ਦੇਰ ਬਾਅਦ ਵਾਪਸ ਆਇਆ ਤਾਂ ਦੇਖਿਆ ਕਿ ਕਾਰ ਦਾ ਸ਼ੀਸ਼ਾ ਟੁੱਟਿਆ ਪਿਆ ਸੀ ਅਤੇ ਪੈਸਿਆਂ ਵਾਲਾ ਬੈਗ ਗ਼ਾਇਬ ਸੀ, ਜਿਸ ’ਚ 6 ਲੱਖ 9 ਹਜ਼ਾਰ ਰੁਪਏ ਸਨ। ਜਿਸ ਆਧਾਰ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਗ਼ਾਇਬ ਹੋਈਆਂ ਦੋ ਨਾਬਾਲਗ ਲੜਕੀਆਂ ਨਾ ਮਿਲਣ ਕਾਰਨ ਲੋਕਾਂ ’ਚ ਸਹਿਮ ਕੰਜ਼ਕਾਂ ਮਨਾਉਣ ਵਾਲਿਆਂ ਦੇ ਘਰ ਗਈਆਂ ਨਹੀਂ ਮੁੜੀਆਂ... ਅਗਲੀ ਖ਼ਬਰ ਸਮਾਣਾ-ਪਾਤੜਾਂ ਸੜਕ ’ਤੇ ਕਾਰ-ਟਰੱਕ ਦੀ ਟੱਕਰ ਵਿਚ ਪਤੀ-ਪਤਨੀ ਦੀ ਮੌਤ, ਪੁੱਤਰ-ਧੀ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।