ਪਟੇਲ ਕਾਲੋਨੀ ’ਚ ਸੀਵਰੇਜ ਸਿਸਟਮ ਹੋਇਆ ਠੱਪ, ਗਲੀਆਂ ’ਚ ਖੜ੍ਹਾ ਗੰਦਾ ਪਾਣੀ ਵੰਡ ਰਿਹੈ ਬਿਮਾਰੀਆਂ
ਰਾਜਪੁਰਾ, 22 ਅਗਸਤ (ਰਣਜੀਤ ਸਿੰਘ)-ਇਥੋਂ ਦੀ ਪਟੇਲ ਕਲੋਨੀ ਵਿਚ ਸੀਵਰੇਜ਼ ਸਿਸਟਮ ਠੱਪ ਹੋ ਕੇ ਰਹਿ ਗਿਆ ਹੈ। ਗਲੀਆਂ ਵਿਚ ਸ਼ਰੇਆਮ ਸੀਵਰੇਜ਼ ਦਾ ਗੰਦਾ ਪਾਣੀ ਘੁੰਮ ਰਿਹਾ ਹੈ ਅਤੇ ਇਸ ਕਾਰਨ ਕੋਈ ਵੀ ਬੀਮਾਰੀ ਸਿਰ ਚੁੱਕ ਸਕਦੀ ਹੈ।
ਕੁੰਭਕਰਨੀ ਨੀਂਦ....ਪਟੇਲ ਕਾਲੋਨੀ ਰਾਜਪੁਰਾ ਵਿਖੇ ਲੋਕਾਂ ਦੇ ਘਰਾਂ ਮੂਹਰੇ ਖੜ੍ਹਾ ਸੀਵਰੇਜ ਦਾ ਗੰਦਾ ਪਾਣੀ। ਤਸਵੀਰ : ਰਣਜੀਤ ਸਿੰਘ
23-08-2026