ਸੁਖਵੰਤ ਕੌਰ ਭੁੱਲਰ ਨੂੰ ਭਰਪੂਰ ਸ਼ਰਧਾਂਜਲੀਆਂ
ਸ੍ਰੀਮਤੀ ਸੁਖਵੰਤ ਕੌਰ ਭੁੱਲਰ ਨਮਿਤ ਸ਼ਰਧਾਂਜਲੀ ਭੇਟ ਕਰਦਿਆਂ ਦਇਆ ਸਿੰਘ ਬੋਪਾਰਾਏ, ਮੁਖਤਿਆਰ ਸਿੰਘ ਪੱਪੂ ਕੰਡੀਲਾ, ਹੈੱਡਗ੍ਰੰਥੀ ਭਾਈ ਹਰਦੇਵ ਸਿੰਘ ਅਤੇ ਕੀਰਤਨ ਕਰਦਿਆਂ ਭਾਈ ਬਲਵਿੰਦਰ ਸਿੰਘ ਕੰਵਲ ਦਾ ਰਾਗੀ ਜਥਾ ਅਤੇ (ਹੇਠਾਂ) ਹਾਜ਼ਰ ਸੰਗਤਾਂ | ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ
<br/>
02-03-2026