ਜੈਂਤੀਪੁਰ, 19 ਫਰਵਰੀ (ਭੁਪਿੰਦਰ ਸਿੰਘ ਗਿੱਲ)-ਕਸਬਾ ਜੈਂਤੀਪੁਰ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਮੰਦਰ ਸ੍ਰੀ ਰਾਧਾ ਕਿ੍ਸ਼ਨਨ ਪ੍ਰਬੰਧਕ ਕਮੇਟੀ ਵਲੋਂ ਮਹੰਤ ਰਜਿੰਦਰ ਕੁਮਾਰ ਬਾਵਾ ਦੀ ਰਹਿਨੁਮਾਈ ਹੇਠ ਕਸਬਾ ਜੈਂਤੀਪੁਰ ਅਤੇ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਪ੍ਰਸਿੱਧ ਗਾਇਕ ਲਵਿਸ਼ ਲਵ ਨੇ ਸ਼ਿਵ ਮਹਿਮਾ ਦਾ ਗੁਣ ਗਾਇਨ ਕਰਕੇ ਹਾਜ਼ਰ ਸੰਗਤਾਂ ਨੂੰ ਮੰਤਰ ਮੁਗਧ ਕੀਤਾ | ਇਸ ਮੌਕੇ ਕਸਬਾ ਜੈਂਤੀਪੁਰ ਨੂੰ ਭਗਵਾਨ ਸ਼ਿਵ ਮਹਾਰਾਜ ਜੀ ਦੇ ਝੰਡਿਆਂ ਤੇ ਰੰਗ ਬਿਰੰਗੀਆਂ ਲਾਈਟਾਂ ਨਾਲ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ | ਇਸ ਮੌਕੇ ਐਡਵੋਕੇਟ ਅਮਨਦੀਪ ਕੁਮਾਰ ਦੀਪੂ ਜੈਂਤੀਪੁਰ, ਗੁਲਸ਼ਨ ਕੁਮਾਰ ਬਾਵਾ ਡੇਅਰੀ ਵਾਲੇ, ਸ੍ਰੀ ਮਹੇਸ਼ ਕੁਮਾਰ ਖੋਸਲਾ, ਸੋਮੀ ਸ਼ਾਹ ਖੋਸਲਾ, ਪਵਨ ਕੁਮਾਰ ਸ਼ਰਮਾ ਕਾਲੇ ਸ਼ਾਹ, ਵਿੱਕੀ ਸੋਢੀ, ਡਿੰਪਲ ਸੋਢੀ, ਬੋਬੀ ਸੋਢੀ, ਬੱਬੀ ਸੋਢੀ, ਵਿੱਕੀ ਮੈਡੀਕਲ ਸਟੋਰ ਞਾਲੇ, ਸੁਧੀਰ ਖੋਸਲਾ, ਸੁਨੀਲ ਬਾਵਾ, ਸੁਧੀਰ ਬਾਵਾ, ਬਿੱਟੂ ਮੁਨੀਮ, ਰਵੀ ਸ਼ਰਮਾ ਚੰਦ ਖੋਸਲਾ, ਮੋਹਿਤ ਖੋਸਲਾ, ਹੈਪੀ ਬੈਡ ਸਟੋਰ ਵਾਲੇ, ਡਾਕਟਰ ਅਮਨ ਖੋਸਲਾ ਅਤੇ ਕਸਬਾ ਜੈਂਤੀਪੁਰ ਦੀ ਹੋਰ ਪਤਵੰਤਿਆਂ ਨੇ ਵੀ ਵਿਸ਼ੇਸ਼