ਪਿੰਡ ਬੜਵਾ ਵਿਖੇ ਅੱਜ ਸਜਾਈ ਜਾਵੇਗੀ ਕਲਸ਼ ਯਾਤਰਾ ਅਤੇ ਕਥਾ ਦੀ ਹੋਵੇਗੀ ਸ਼ੁਰੂਆਤ
ਨੂਰਪੁਰ ਬੇਦੀ, 15 ਨਵੰਬਰ (ਵਿੰਦਰ ਪਾਲ ਝਾਂਡੀਆਂ)-ਇਲਾਕੇ ਦੇ ਪਿੰਡ ਬੜਵਾ ਵਿਖੇ 16 ਨਵੰਬਰ ਤੋਂ 23 ਨਵੰਬਰ ਤੱਕ ਸ੍ਰੀਮਦ ਭਾਗਵਤ ਕਥਾ ਦਾ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਪਿੰਡ ਦੀਆਂ ਸੰਗਤਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਆਚਾਰੀਆ ਸ਼ਾਮ ਸ਼ਰਨ ਦਾਸ
16-11-2026