10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਪਿੰਡ ਅਕਬਰਪੁਰ - ਮਗਰੋੜ ਵਿਖੇ 20 ਵਾਂ ਭਗਵਤੀ ਜਾਗਰਣ ਅੱਜ

ਪੁਰਖਾਲੀ, 9 ਅਕਤੂਬਰ (ਅੰਮ੍ਰਿਤਪਾਲ ਸਿੰਘ ਬੰਟੀ)-ਸਮਾਜ ਭਲਾਈ ਯੂਥ ਕਲੱਬ ਅਤੇ ਗ੍ਰਾਮ ਪੰਚਾਇਤ ਪਿੰਡ ਅਕਬਰਪੁਰ-ਮਗਰੋੜ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 20ਵਾਂ ਮਹਾਨ ਭਗਵਤੀ ਜਾਗਰਣ ਮਿਤੀ 10 ਅਕਤੂਬਰ 2026 (ਦਿਨ ਸ਼ਨੀਵਾਰ) ਨੂੰ ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਜਾਗਰਣ ਪਿੰਡ ਦੇ ਅਕਬਰਪੁਰ-ਮ ਗਰੋੜ ਖੇਡ ਗਰਾਊਂਡ, ਵਿਖੇ ਰਾਤ 9 ਵਜੇ ਤੋਂ ਸਵੇਰੇ 4 ਵਜੇ ਤੱਕ ਕਰਵਾਇਆ ਜਾਵੇਗਾ।

ਅਜੀਤ ਡੈਸਕ 10-10-2026
ਪੁਰਖਾਲੀ, 9 ਅਕਤੂਬਰ (ਅੰਮ੍ਰਿਤਪਾਲ ਸਿੰਘ ਬੰਟੀ)-ਸਮਾਜ ਭਲਾਈ ਯੂਥ ਕਲੱਬ ਅਤੇ ਗ੍ਰਾਮ ਪੰਚਾਇਤ ਪਿੰਡ ਅਕਬਰਪੁਰ-ਮਗਰੋੜ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 20ਵਾਂ ਮਹਾਨ ਭਗਵਤੀ ਜਾਗਰਣ ਮਿਤੀ 10 ਅਕਤੂਬਰ 2026 (ਦਿਨ ਸ਼ਨੀਵਾਰ) ਨੂੰ ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਜਾਗਰਣ ਪਿੰਡ ਦੇ ਅਕਬਰਪੁਰ-ਮ ਗਰੋੜ ਖੇਡ ਗਰਾਊਂਡ, ਵਿਖੇ ਰਾਤ 9 ਵਜੇ ਤੋਂ ਸਵੇਰੇ 4 ਵਜੇ ਤੱਕ ਕਰਵਾਇਆ ਜਾਵੇਗਾ। ਜਾਗਰਣ ਦੌਰਾਨ ਸਾਈਂ ਅਮੀਨ ਸ਼ਾਹ (ਗੱਦੀ ਨਸ਼ੀਨ ਦਰਗਾਹ ਸ਼ਾਹਜਾਦਾ ਪੀਰ) ਅਤੇ ਕਮਲ ਚੌਹਾਨ (ਅਖਿਲ ਭਾਰਤੀਯ ਗੁੱਜਰ ਮਹਾਂ ਸਭਾ ਪ੍ਰਧਾਨ ਪੰਜਾਬ) ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਇਸ ਧਾਰਮਿਕ ਸਮਾਗਮ ਵਿਚ ਪ੍ਰਸਿੱਧ ਭਜਨ ਗਾਇਕ ਅਮਿਤ ਧਰਮ ਕੋਟੀ, ਸੱਜਣ ਅਕਬਰਪੁਰੀ, ਅਤੇ ਸ਼ਕੀਨਾ ਖਾਨ ਮਾਂ ਭਗਵਤੀ ਦਾ ਗੁਣਗਾਣ ਕਰਨਗੇ। ਸਮਾਗਮ ਦੌਰਾਨ ਮਾਂ ਭਗਵਤੀ ਦਾ ਅਟੁੱਟ ਲੰਗਰ ਵਰਤਾਇਆ ਜਾਵੇਗਾ। ਪ੍ਰਬੰਧਕਾਂ ਵਲੋਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪਰਿਵਾਰਾਂ ਸਮੇਤ ਪਹੁੰਚ ਕੇ ਮਾਂ ਭਗਵਤੀ ਦਾ ਆਸ਼ੀਰਵਾਦ ਪ੍ਰਾਪਤ ਕਰਨ।
ਪਿਛਲੀ ਖ਼ਬਰ ਰੂਪਨਗਰ ਦੇ ਰਾਮ - ਲੀਲ੍ਹਾ ਗਰਾਊਂਡ ’ ਚ ਅੱਜ ਤੋਂ ਹੋਵੇਗਾ ਰਾਮ - ਲੀਲ੍ਹਾ ਦਾ ਮੰਚਨ ਅਗਲੀ ਖ਼ਬਰ ਭਾਈ ਗਜਿੰਦਰ ਸਿੰਘ, ਜਸਟਿਸ ਪਤਵਾਲੀਆ ਤੇ ਭਾਈ ਗੁਰਦੇਵ ਸਿੰਘ ਦੇਬੂ ਦੀਆਂ ਅੱਜ ਕੇਂਦਰੀ ਸਿੱਖ ਅਜਾਇਬ ਘਰ ’ਚ ਲੱਗਣਗੀਆਂ ਤਸਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।