16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸੋਲਖੀਆਂ ਟੋਲ ਪਲਾਜ਼ਾ ਭਲਕੇ ਕੀਤਾ ਜਾਵੇਗਾ ਪਰਚੀ ਮੁਕਤ-ਭੰਗੂ <br/>

ਅਜੀਤ ਡੈਸਕ 17-05-2026
ਮੋਰਿੰਡਾ, 16 ਮਈ (ਪਿ੍ਤਪਾਲ ਸਿੰਘ)- ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਗੁਰਿੰਦਰ ਸਿੰਘ ਭੰਗੂ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਕੇਂਦਰ ਸਰਕਾਰ ਵਲੋਂ ਜੋ ਝੋਨੇ ਦਾ 72 ਰੁਪਏ ਰੇਟ ਵਧਾਇਆ ਉਸ ਨੂੰ ਜਥੇਬੰਦੀ ਮੁੱਢੋਂ ਖਾਰਜ ਕਰਦੀ ਹੈ, ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਸੇਖੋ ਕਕਰਾਲੀ ਨੇ ਦੱਸਿਆ ਕਿ ਭਾਜਪਾ ਸਰਕਾਰ ਨੇ ਕਿਸਾਨਾਂ ਨਾਲ ਧ੍ਰੋਹ ਕਮਾਇਆ ਹੈ, ਉਨ੍ਹਾਂ ਕਿਹਾ ਕਿ ਖਾਦਾਂ ਅਤੇ ਪੈਸਟੀਸਾਈਡ ਡੀਜ਼ਲ ਦੀਆਂ ਕੀਮਤਾਂ ਅਸਮਾਨੀ ਛੂ ਰਹੀਆਂ ਹਨ, ਖੇਤੀ ਦਿਨ ਪ੍ਰਤੀ ਦਿਨ ਘਾਟੇ ਦਾ ਵਣਜ ਬਣਦੀ ਜਾ ਰਹੀ ਹੈ ਪਰ 75 ਸਾਲਾਂ ਤੋਂ ਭਾਵੇ ਰਾਜ ਸਰਕਾਰਾਂ ਹੋਣ ਭਾਵੇਂ ਕੇਂਦਰ ਸਰਕਾਰ ਹੋਵੇ ਅੱਜ ਤੱਕ ਖੇਤੀ ਲਈ ਕੋਈ ਠੋਸ (ਬਾਕੀ ਸਫ਼ਾ 6 'ਤੇ)


ਪਿਛਲੀ ਖ਼ਬਰ ਲਾਲਪੁਰਾ ਦੀ ਅਗਵਾਈ ਹੇਠ ਭਾਜਪਾ ਤੇ ਵਰਲਡ ਕੈਂਸਰ ਕੇਅਰ ਵਲੋਂ ਮੈਡੀਕਲ ਤੇ ਅੱਖਾਂ ਦਾ ਜਾਂਚ ਕੈਂਪ <br/> ਅਗਲੀ ਖ਼ਬਰ ਬਾਲੇਵਾਲ ਵਿਖੇ ਸਾਲਾਨਾ ਧਾਰਮਿਕ ਸਮਾਗਮ ਤੇ ਭੰਡਾਰਾ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।