ਸਾਬਕਾ ਸਪੀਕਰ ਰਾਣਾ ਕੇ . ਪੀ . ਦਾ ਝੋਟੇ ਦੇ ਕਤਲ ਮਾਮਲੇ ’ ਤੇ ਆਪ ਸਰਕਾਰ ’ ਤੇ ਤਿੱਖਾ ਹਮਲਾ ਸੂਬਾ ਸਰਕਾਰ ਦੱਸੇ ਕਿ ਆਖਰ ਨਸ਼ਾ ਤਸਕਰ ਨੂੰ ਅਸਲਾ ਲਾਇਸੈਂਸ ਕਿਵੇਂ ਅਤੇ ਕਿਸਦੀ ਸ਼ਹਿ ਤੇ ਮਿਲਿਆ-ਰਾਣਾ ਕੇ. ਪੀ. ਸਿੰਘ
ਨੰਗਲ, 15 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਨੌਜਵਾਨ ਝੋਟੇ ਦੇ ਕਤਲ ਮਾਮਲੇ ਨੇ ਸੂਬੇ ਦੀ ਸਿਆਸਤ ਗਰਮਾ ਦਿੱਤੀ ਹੈ। ਸਾਬਕਾ ਸਪੀਕਰ ਪੰਜਾਬ ਰਾਣਾ ਕੇ.
ਨੰਗਲ ’ਚ ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ ਪ੍ਰੈੱਸ ਕਾਨਫ਼ਰੰਸ ਨੂੰ ਸਾਥੀਆਂ ਸਮੇਤ ਸੰਬੋਧਨ ਕਰਦੇ ਹੋਏ।
16-10-2026