ਸਹਾਰਾ ਸੰਸਥਾ ਨੇ ਬਜ਼ੁਰਗ ਬੇਸਹਾਰਾ ਵਿਅਕਤੀ ਨੂੰ ਹਸਪਤਾਲ ਦਾਖ਼ਲ ਕਰਵਾਇਆ
ਬਠਿੰਡਾ , 9 ਸਤੰਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਸ਼ਹਿਰ ਦੇ ਰੇਲਵੇ ਸਟੇਸ਼ਨ ਨੇੜੇ ਪੱਟਾ ਮਾਰਕੀਟ ਵਿਚ ਕਿਸੇ ਨੇ ਸਹਾਰਾ ਦਫ਼ਤਰ ਸੂਚਿਤ ਕੀਤਾ ਕਿ ਪੱਟਾ ਮਾਰਕੀਟ ਵਿਚ ਇੱਕ ਵਿਅਕਤੀ ਬੇਹੋਸ਼ ਪਿਆ ਹੈ । ਸੂਚਨਾ ਮਿਲਣ ’ ਤੇ ਸਹਾਰਾ ਜਨ ਸੇਵਾ ਦੀ ਟੀਮ ਹਰਬੰਸ ਸਿੰਘ , ਸੰਦੀਪ ਗਿੱਲ ਪਹੁੰਚੇ ਅਤੇ ਦੇਖਿਆ ਕਿ ਇੱਕ ਵਿਅਕਤੀ ਉੱਥੇ ਬੇਸੁੱਧ ਪਿਆ ਸੀ ।
ਅਜੀਤ ਡੈਸਕ
10-09-2026