ਸਵਰਾਜ ਇਨਕਲੇਵ ਵੂਮੈਨ ਵੈਲਫੇਅਰ ਐਸੋਸੀਏਸ਼ਨ ਖਰੜ ਵਲੋਂ ਗਰਬਾ ਅਤੇ ਡਾਂਡੀਆ ਉਤਸਵ ਮਨਾਇਆ
ਖਰੜ, 18 ਅਕਤੂਬਰ (ਗੁਰਮੁੱਖ ਸਿੰਘ ਮਾਨ)-ਸਵਰਾਜ ਇੰਨਕਲੇਵ ਵੂਮੈਨ ਵੈਲਫੇਅਰ ਐਸੋਸੀਏਸ਼ਨ ਸਵਰਾਜ ਇੰਨਕਲੇਵ ਖਰੜ ਵਲੋਂ ‘ਗਰਬਾ ਅਤੇ ਡਾਂਡੀਆ’ ਉਤਸਵ ਬਹੁਤ ਹੀ ਧੂਮ-ਧਾਮ ਅਤੇ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ। ਸੁਸਾਇਟੀ ਦੀਆਂ ਬੀਬੀਆਂ ਨੇ ਰਵਾਇਤੀ ਅਤੇ ਸੁੰਦਰ ਰੰਗ-ਬਿਰੰਗੇ ਪਹਿਰਾਵੇ ਪਹਿਨ ਕੇ ਸ਼ਿਰਕਤ ਕੀਤੀ ਅਤੇ ਡਾਂਡੀਆ ਖੇਡ ਕੇ ਖੂਬ ਮਸਤੀ ਕੀਤੀ।
ਅਜੀਤ ਡੈਸਕ
19-10-2026