ਸਿਹਤ ਕੈਂਪ ਵਿਚ 188 ਮਰੀਜ਼ਾਂ ਦੀ ਜਾਂਚ ਅਤੇ 124 ਲੋਕਾਂ ਦੇ ਹੈਲਥ ਕਾਰਡ ਜਾਰੀ - ਡਾ . ਸੰਨੀ ਸਿੰਘ ਆਹਲੂਵਾਲੀਆ
ਐੱਸ. ਏ.
ਮੁਹਾਲੀ ਫੇਸ-1 ਵਿਖੇ ਵਾਰਡ ਨੰ. 6 ਤੋਂ ਕੌਂਸਲਰ ਡਾ. ਸੰਨੀ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਲਗਾਏ ਮੁਫ਼ਤ ਸਿਹਤ ਜਾਂਚ ਕੈਂਪ ਦੌਰਾਨ ਮਰੀਜ਼ਾਂ ਦੀ ਸਿਹਤ ਦੀ ਜਾਂਚ ਕਰਦੇ ਹੋਏ ਮਾਹਿਰ ਡਾਕਟਰ। ਅਜੀਤ ਤਸਵੀਰ
19-10-2026