ਸੂਫ਼ੀ ਸੰਤ ਸਮਾਜ ਨੇ ਕੁਲਦੀਪ ਸ਼ਾਹ ਸੇਖੋਂ ਕਾਦਰੀ ਨੂੰ ਲਗਾਇਆ ਚੇਅਰਮੈਨ
ਖਰੜ, 23 ਸਤੰਬਰ (ਜੰਡਪੁਰੀ)-ਸੂਫ਼ੀ ਸੰਤ ਸਮਾਜ ਵਲੋਂ ਕੁਲਦੀਪ ਸ਼ਾਹ ਸੇਖੋਂ ਕਾਦਰੀ ਨੂੰ ਜ਼ਿਲ੍ਹਾ ਮੁਹਾਲੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਤਾ ਮੀਨੂੰ ਸਿੰਘ ਨੇ ਦੱਸਿਆ ਕਿ ਇਹ ਨਿਯੁਕਤੀ ਕੁਲੇ ਸ਼ਰੀਫ ਵਾਲੀ ਸਰਕਾਰ ਸਾਈਂ ਸੋਮਨਾਥ ਸਿੱਧੂ ਡਾਇਰੈਕਟਰ ਪੰਜਾਬ, ਪਾਸਲੇ ਵਾਲੀ ਸਰਕਾਰ ਜਸਵੀਰ ਸਾਈਂ ਵਾਈਸ ਪ੍ਰਧਾਨ, ਸਾਈਂ ਮਧੂ ਚੇਅਰਮੈਨ ਪੰਜਾਬ ਤੇ ਪ੍ਰੋ.
ਅਜੀਤ ਡੈਸਕ
24-09-2026