17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਸ੍ਰੀ ਰਾਮ ਮੰਦਰ ਖਰੜ ਵਿਖੇ ਕਥਾ ਅੱਜ ਤੋਂ

ਖਰੜ, 16 ਅਗਸਤ (ਗੁਰਮੁੱਖ ਸਿੰਘ ਮਾਨ)- ਸ੍ਰੀ ਰਾਮ ਮੰਦਰ ਅੱਜ ਸਰੋਵਰ ਸੇਵਾ ਸਮਿਤੀ ਖਰੜ ਵਲੋਂ ਅਗਰਵਾਲ ਸਭਾ ਦੇ ਸਹਿਯੋਗ ਨਾਲ ਅੱਜ 17 ਅਗਸਤ ਤੋਂ ਲੈ ਕੇ 23 ਅਗਸਤ ਤੱਕ ਸ੍ਰੀ ਰਾਮ ਭਵਨ ਖਰੜ ਵਿਖੇ ਰੋਜ਼ਾਨਾ ਸ਼ਾਮੀ 4 ਤੋਂ ਲੈ ਕੇ 7 ਵਜੇ ਤੱਕ ਸ੍ਰੀ ਰਾਮ ਕਥਾ ਕਰਵਾਈ ਜਾ ਰਹੀ ਹੈ, ਜਿਸ ਦੌਰਾਨ ਭਗਵਾਨ ਸ੍ਰੀ ਗਣੇਸ਼ ਸ਼ਾਸਤਰੀ ਗੰਗਤੋਰੀ ਧਾਮ ਵਾਲੇ ਕਥਾ ਕਰਨਗੇ। ਇਹ ਜਾਣਕਾਰੀ ਰਾਕੇਸ਼ ਕੁਮਾਰ ਗੁਪਤਾ ਬੰਟੀ ਵਲੋਂ ਦਿੱਤੀ ਗਈ।

ਅਜੀਤ ਡੈਸਕ 17-08-2026

ਪਿਛਲੀ ਖ਼ਬਰ ਭਾਜਪਾ ਆਪਣੇ ਦਮ ’ਤੇ ਪੰਜਾਬ ’ਚ ਸਰਕਾਰ ਬਣਾਏਗੀ-ਗਿਆਨ ਚੰਦ ਗੁਪਤਾ ਅਗਲੀ ਖ਼ਬਰ ਬੇਹੋਸ਼ ਮਿਲੇ ਵਿਅਕਤੀ ਦੀ ਹਸਪਤਾਲ ’ਚ ਹੋਈ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।