ਚੰਡੀਗੜ੍ਹ ਦੇ ਸੈਕਟਰ 45 ਏ ਅਤੇ ਬੀ ਵਿਚ ਸਥਿਤ ਵੀ-5 ਸੜਕ ਦੀ ਛੇਤੀ ਨੁਹਾਰ ਬਦਲੀ ਜਾਵੇਗੀ-ਗੁਰਪ੍ਰੀਤ ਸਿੰਘ ਗਾਬੀ <br/>
ਅਜੀਤ ਡੈਸਕ
17-05-2026
ਇਸ ਮੌਕੇ ਨਗਰ ਨਿਗਮ ਦੇ ਰੋਡ ਵਿੰਗ ਦੇ ਐਸਡੀਓ ਯੋਗੇਸ਼, ਜੇਈ ਅਜੀਤ ਦੇ ਨਾਲ ਵਾਰਡ ਨਿਵਾਸੀ ਨਿਰਮਲ ਕੌਰ, ਰਮਨ ਸ਼ਰਮਾ, ਮੋਹਨ ਸ਼ਰਮਾ, ਅਵਿਨਾਸ਼ ਧਵਨ, ਰਾਜਿੰਦਰ ਗੁਪਤਾ, ਐਚ.ਕੇ ਸੈਣੀ, ਨੋਏਲ ਮਸੀਹ, ਆਰ.ਪੀ ਸ਼ਰਮਾ, ਅਵਤਾਰ ਸਿੰਘ ਵਾਲੀਆ, ਟੀ.ਐਸ ਨਾਗਪਾਲ, ਜੀਐਸ ਟਿਵਾਣਾ, ਚੌਧਰੀ, ਐਸ.ਸੀ ਹੰਸ, ਪੀ.ਸੀ ਜਰਿਆਲ, ਡੀ.ਕੇ ਭੰਡਾਰੀ, ਐਨ.ਐਮ ਚੌਧਰੀ, ਨਰੇਸ਼ ਕੁਮਾਰੀ, ਪੁਸ਼ਪ ਲਤਾ, ਸ਼ੀਲਾ ਗਰਗ, ਸੋਹਨ ਲਾਲ, ਆਨੰਦ ਵਿੱਕੀ, ਐਮ.ਆਰ. ਸੈਣੀ, ਵਿਕੇਸ਼ ਵੀਰਕੰਵਰ, ਸੁਰੇਸ਼ ਸ਼ਰਮਾ, ਅਸ਼ਵਨੀ ਗੁਪਤਾ, ਅਮਰਜੀਤ ਰੰਧਾਵਾ ਅਤੇ ਆਦਿ ਨੇ ਸ਼ਿਰਕਤ ਕੀਤੀ |