11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਰਣਜੀਤ ਸਿੰਘ ਪਾਇਲ ਨੇ ਰਾਜੇਸ਼ ਕੁਮਾਰ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਜੌੜੇਪੁਲ ਜਰਗ, 10 ਨਵੰਬਰ (ਪਾਲਾ ਰਾਜੇਵਾਲੀਆ)- ਹਲਕਾ ਪਾਇਲ ਦੇ ਸਾਬਕ ਵਿਧਾਇਕ ਲਖਵੀਰ ਸਿੰਘ ਲੱਖਾ ਦੇ ਪੀ. ਏ.

ਅਜੀਤ ਡੈਸਕ 11-11-2026
ਜੌੜੇਪੁਲ ਜਰਗ, 10 ਨਵੰਬਰ (ਪਾਲਾ ਰਾਜੇਵਾਲੀਆ)- ਹਲਕਾ ਪਾਇਲ ਦੇ ਸਾਬਕ ਵਿਧਾਇਕ ਲਖਵੀਰ ਸਿੰਘ ਲੱਖਾ ਦੇ ਪੀ. ਏ. ਰਣਜੀਤ ਸਿੰਘ ਪਾਇਲ ਨੇ ਪਿੰਡ ਰੌਣੀ ਦੇ ਵਾਸੀ ਸਵ. ਰਾਜੇਸ਼ ਕੁਮਾਰ ਦੇ ਪਰਿਵਾਰ ਨਾਲ ਘਰ ਆ ਕੇ ਪਿੰਡ ਰੌਣੀ ਵਿਖੇ ਦੁੱਖ ਸਾਂਝਾ ਕੀਤਾ। ਜਿਕਰਯੋਗ ਹੈ ਕਿ ਰਾਜੇਸ਼ ਕੁਮਾਰ (47) ਨੂੰ ਬੀਤੇ ਦਿਨੀਂ ਲਸੋਈ ਅਤੇ ਸਿਰਥਲਾ ਦੇ ਵਿਚਕਾਰ ਸੜਕ ਤੇ ਇੱਕ ਅਣਪਛਾਤੇ ਵਾਹਨ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਸੀ ਅਤੇ ਰਾਜੇਸ਼ ਕੁਮਾਰ ਦੀ ਮੌਤ ਹੋ ਗਈ ਸੀ। ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਰਣਜੀਤ ਸਿੰਘ ਕਿਹਾ ਕਿ ਅਸੀਂ ਸਦਾ ਹੀ ਪਰਿਵਾਰ ਨਾਲ ਖੜ੍ਹੇ ਰਹਾਂਗੇ। ਇਸ ਮੌਕੇ ਕਾਂਗਰਸੀ ਆਗੂ ਹੈਪੀ ਰੌਣੀ, ਗੁਰਪ੍ਰੀਤ ਸਿੰਘ ਰੌਣੀ ਸਮੇਤ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ - ਜਥੇਦਾਰ ਸਹਾਰਨਮਾਜਰਾ , ਜਥੇਦਾਰ ਮਦਨੀਪੁਰ ਅਗਲੀ ਖ਼ਬਰ ਸਰਕਾਰੀ ਕਾਲਜ ਵਿਖੇ ‘ ਮਿਸ਼ਨ ਲਾਈਫ਼ ਵਾਤਾਵਰਨ ਸੰਭਾਲ ਤੇ ਟਿਕਾਊ ਜੀਵਨ ਸ਼ੈਲੀ ਹਫ਼ਤਾ ’ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।