ਵੈਟਰਨਰੀ ਯੂਨੀਵਰਸਿਟੀ ਨੇ 'ਵਿਰਾਸਤ ਮੇਲੇ' ਵਿਚ ਕੀਤਾ ਪੰਜਾਬ ਦੇ ਸੱਭਿਆਚਾਰ ਨੂੰ ਪ੍ਰਦਰਸ਼ਿਤ <br/>
ਕੜਾਹੇ 'ਚ ਖੁਰਚਨਾ ਘੁਮਾਉਂਦਾ ਹੋਇਆ ਇਕ ਗੱਭਰੂ ਅਤੇ ਛੱਜ 'ਚੋਂ ਕੁਝ ਚੁਗਦੀ ਹੋਈ ਮੁਟਿਆਰ | ਤਸਵੀਰਾਂ-ਸੇਵਕ ਸਿੰਘ
<br/>
ਵਿਰਾਸਤੀ ਮੇਲੇ ਦੌਰਾਨ ਰਵਾਇਤੀ ਪੰਜਾਬੀ ਪਹਿਰਾਵਾ ਪਾ ਕੇ ਬੈਠੀਆਂ ਵਿਦਿਆਰਥਣਾਂ | (ਸੱਜੇ) ਪੁਰਾਣੇ ਪੰਜਾਬੀ ਪਹਿਰਾਵੇ ਵਿਚ ਲਾੜੇ ਦੇ ਨਾਲ ਜਾਂਦਾ ਹੋਇਆ ਸਰਵਾਲਾ ਅਤੇ ਹੋਰ |
<br/>
08-05-2026