ਫੁੱਲਾਂਵਾਲ, 7 ਮਈ (ਮਨਜੀਤ ਸਿੰਘ ਦੁੱਗਰੀ)-ਹਲਕਾ ਗਿੱਲ ਦੇ ਪਿੰਡ ਫੁੱਲਾਂਵਾਲ ਸਥਿਤ ਹੈਲਥ ਵੈੱਲਨੈੱਸ ਸੈਂਟਰ ਦੀ ਟੀਮ ਵਲੋਂ ਮਮਤਾ ਦਿਵਸ ਨੂੰ ਸਮਰਪਿਤ ਟੀਕਾਕਰਨ ਕੈਂਪ ਫੁੱਲਾਂ ਵਾਸਤੇ ਸੈਂਟਰ ਅਤੇ ਆਮ ਆਦਮੀ ਕਲੀਨਿਕ ਪਿੰਡ ਦਾਦ ਵਿਖੇ ਲਗਾਇਆ ਗਿਆ¢ ਇਸ ਦÏਰਾਨ ਛੋਟੇ ਬੱਚਿਆਂ ਨੂੰ ਵੱਖ ਵੱਖ ਬਿਮਾਰੀਆਂ ਤੋਂ ਬਚਾਓ ਲਈ ਟੀਕੇ ਲਗਾਏ ਗਏ ਅਤੇ ਮਾਵਾਂ ਨੂੰ ਬੱਚਿਆਂ ਦੀ ਸਿਹਤ ਸੰਭਾਲ ਲਈ ਜਾਗਰੂਕ ਕੀਤਾ ਗਿਆ¢ ਇਸ ਮÏਕੇ 80 ਦੇ ਕਰੀਬ ਬੱਚਿਆਂ ਦਾ ਟੀਕਾਕਰਨ ਕੀਤਾ ਗਿਆ | ਇਸ ਮÏਕੇ ਮਲਟੀ ਪਰਪਜ਼ ਹੈਲਥ ਵਰਕਰ ਗੁਰਬਖ਼ਸ਼ ਸਿੰਘ ਮਲਟੀ ਪਰਪਜ਼ ਹੈਲਥ ਵਰਕਰ ਰੇਖਾ ਕੁਮਾਰੀ, ਮੈਡੀਕਲ ਅਫ਼ਸਰ ਡਾਕਟਰ ਲਿਮਪ੍ਰੀਤ ਸਿੰਘ, ਫਾਰਮਾਸਿਸਟ ਅਫ਼ਸਰ ਰਾਜਵੀਰ ਸਿੰਘ, ਸਟਾਫ਼ ਨਰਸ ਜਸਪ੍ਰੀਤ ਕÏਰ, ਆਸ਼ਾ ਵਰਕਰ ਹਰਪ੍ਰੀਤ ਕÏਰ, ਆਸ਼ਾ ਵਰਕਰ ਕਮਲਜੀਤ ਕÏਰ ਤੋਂ ਇਲਾਵਾ ਹੈਲਥ ਵੈਲਨੈਸ ਸੈਂਟਰ ਫੁੱਲਾਂਵਾਲ ਅਤੇ ਆਮ ਆਦਮੀ ਕਲੀਨਿਕ ਦਾਦ ਦਾ ਸਮੁੱਚਾ ਸਟਾਫ਼ ਵੀ ਹਾਜ਼ਰ ਰਿਹਾ¢