ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸਮਾਰੋਹ ਵਿਚ ਅਤੁਲ ਜੈਨ ਨੇ ਭਰੀ ਹਾਜ਼ਰੀ
ਪੱਟੀ, 26 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)–ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸਤਿਸੰਗ- ਕੀਰਤਨ ਦਾ ਆਯੋਜਨ ਪਿੱਪਲ ਵਾਲਾ ਮੁਹੱਲਾ ਵਿਖੇ ਕੀਤਾ ਗਿਆ । ਜਿਸ ਵਿਚ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਅਤੁਲ ਜੈਨ ਨੇ ਜਯੋਤੀ ਪ੍ਰਚੰਡ ਕਰਕੇ ਸਤਿਸੰਗ ਦੀ ਸ਼ੁਰੂਆਤ ਕੀਤੀ ।
ਅਜੀਤ ਡੈਸਕ
27-10-2026