27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਵੋਟਾਂ ਲਈ ਵਿਸ਼ੇਸ਼ ਕੈਂਪ ਲਗਾਏ

ਚੇਤਨਪੁਰਾ, 26 ਅਕਤੂਬਰ (ਮਹਾਂਬੀਰ ਸਿੰਘ ਗਿੱਲ)-ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਅਤੇ ਵਿਧਾਨ ਸਭਾ ਹਲਕਾ 20 ਦੇ ਰਿਟਰਨਿੰਗ ਅਫ਼ਸਰ ਦੇ ਨਿਰਦੇਸ਼ਾਂ ਤੇ ਇਲੈਕਸ਼ਨ ਸੈਕਟਰ ਅਫ਼ਸਰ ਸ. ਪ੍ਰਭਦੀਪ ਸਿੰਘ ਗਿੱਲ ਚੇਤਨਪੁਰਾ ਅਤੇ ਇਲੈਕਸ਼ਨ ਕਾਨੂੰਗੋ ਹਰਜੀਤ ਕੌਰ ਦੀ ਅਗਵਾਈ ਵਿਚ ਵਿਧਾਨ ਸਭਾ ਹਲਕਾ 20 ਦੇ ਸੈਕਟਰ ਵਿਚ ਵਿਸ਼ੇਸ਼ ਸਰਗਰਮ ਸੁਧਾਰ (ਐਸ.

ਅਜੀਤ ਡੈਸਕ 27-10-2026
ਚੇਤਨਪੁਰਾ, 26 ਅਕਤੂਬਰ (ਮਹਾਂਬੀਰ ਸਿੰਘ ਗਿੱਲ)-ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਅਤੇ ਵਿਧਾਨ ਸਭਾ ਹਲਕਾ 20 ਦੇ ਰਿਟਰਨਿੰਗ ਅਫ਼ਸਰ ਦੇ ਨਿਰਦੇਸ਼ਾਂ ਤੇ ਇਲੈਕਸ਼ਨ ਸੈਕਟਰ ਅਫ਼ਸਰ ਸ. ਪ੍ਰਭਦੀਪ ਸਿੰਘ ਗਿੱਲ ਚੇਤਨਪੁਰਾ ਅਤੇ ਇਲੈਕਸ਼ਨ ਕਾਨੂੰਗੋ ਹਰਜੀਤ ਕੌਰ ਦੀ ਅਗਵਾਈ ਵਿਚ ਵਿਧਾਨ ਸਭਾ ਹਲਕਾ 20 ਦੇ ਸੈਕਟਰ ਵਿਚ ਵਿਸ਼ੇਸ਼ ਸਰਗਰਮ ਸੁਧਾਰ (ਐਸ. ਆਈ. ਆਰ. 2026) ਤਹਿਤ ਬੂਥਾਂ ’ਤੇ ਕੈਂਪ ਲਗਾਏ ਗਏ। ਇਸ ਮੌਕੇ ਹੈੱਡ ਟੀਚਰ ਮੈਡਮ ਰਜਵੰਤ ਕੌਰ, ਅਧਿਅਪਕ ਮੈਡਮ ਨਿਤਾਸਾ ਪਰਾਸਰ, ਮੈਡਮ ਪਰਿਤਾਬਾ ਜੌਸੀ, ਮੈਡਮ ਹਰਵਿੰਦਰ ਕੌਰ, ਰਵਿੰਦਰ ਸਿੰਘ ਸੰਧੂ, ਦੀਪਕ ਕੁਮਾਰ ਅਧਿਆਪਕ, ਗੁਰਲੀਨ ਕੌਰ, ਹਰਪ੍ਰੀਤ ਸਿੰਘ, ਬਲਬੀਰ ਸਿੰਘ, ਨਵਜੋਤ ਕੌਰ ਆਦਿ ਬੂਥਾਂ ਤੇ ਬੀ. ਐਲ. ਓ. ਨੇ ਕੈਂਪ ਲਗਾ ਕੇ ਜਿਹੜੇ ਵੋਟਰ ਰਹਿ ਗਏ ਸਨ, ਓਹਨਾਂ ਦੇ ਅਤੇ ਨਵੇਂ ਵੋਟਰਾਂ ਦੇ ਵੋਟਾਂ ਬਣਾੳਣ ਲਈ ਫਾਰਮ ਭਰੇ।
ਪਿਛਲੀ ਖ਼ਬਰ ਮਹਿਤਾ ਚੌਕ ਵਿਖੇ ਜੇ. ਡੀ. ਰੈੱਡ ਜਿਮ ’ਤੇ ਅਣਪਛਾਤਿਆਂ ਵਲੋਂ ਚਲਾਈਆਂ ਗੋਲੀਆਂ - ਜਾਨੀ ਨੁਕਸਾਨ ਤੋਂ ਹੋਇਆ ਬਚਾਅ ਅਗਲੀ ਖ਼ਬਰ ‘ ਬੇਗਮਪੁਰਾ ਦਾ ਸੰਕਲਪ’ ਨਗਰ ਕੀਰਤਨ ਦਾ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।