ਬਿਜਲੀ ਸਪਲਾਈ ਠੱਪ ਹੋਣ ਕਾਰਨ ਪਿੰਡ ਥੋਬਾ ਦੇ ਨਿਵਾਸੀਆਂ ’ਚ ਹਾਹਾਕਾਰ
ਗੱਗੋਮਾਹਲ, 30 ਅਗਸਤ (ਬਲਵਿੰਦਰ ਸਿੰਘ ਸੰਧੂ)-ਪਿੰਡ ਥੋਬਾ ਦੀ ਬਿਜਲੀ ਸਪਲਾਈ ਅਕਸਰ ਖ਼ਰਾਬ ਰਹਿਣ ’ਤੇ ਪਿੰਡ ਦੇ ਲੋਕਾਂ ਦਾ ਪਾਵਰਕਾਮ ਤੇ ਪੰਜਾਬ ਸਰਕਾਰ ਖਿਲਾਫ ਗੁੱਸਾ ਛਲਕਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਤ ਤੱਕ ਟਰਾਂਸਫਾਰਮਰ ਨਾ ਚੜ੍ਹਿਆ ਤਾਂ ਸੰਘਰਸ਼ ਕੀਤਾ ਜਾਵੇਗਾ।
ਪਾਵਰਕਾਮ ਤੇ ਪੰਜਾਬ ਸਰਕਾਰ ਖਿਲ਼ਾਫ ਨਾਅਰੇਬਾਜ਼ੀ ਕਰਦੇ ਪਿੰਡ ਵਾਸੀ । ਤਸਵੀਰ : ਸੰਧੂ
31-08-2026