31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸਾਲਾਨਾ ਜੋੜ ਮੇਲੇ ਦੀ ਸਮਾਪਤੀ ਮੌਕੇ ਸੇਵਾਵਾਂ ਨਿਭਾਉਣ ਵਾਲੇ ਸਟਾਫ ਅਤੇ ਸੇਵਾਦਾਰਾਂ ਦਾ ਸਨਮਾਨ

ਬਾਬਾ ਬਕਾਲਾ ਸਾਹਿਬ, 30 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)—ਗੁਰਦੁਆਰਾ ਨੌਵੀਂ ਪਾਤਿਸ਼ਾਹੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ’ਚ ‘’ਸਾਚਾ ਗੁਰੂ ਲਾਧੋ ਰੇ’’ ਦਿਵਸ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ ਦੀ ਸਮਾਪਤੀ ਮੌਕੇ ਲਗਾਤਰ 3-4 ਦਿਨ ਗੁਰੂ ਘਰ ਵਿਖੇ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਪ੍ਰਬੰਧਕਾਂ, ਸਟਾਫ ਮੈਂਬਰਾਂ ਅਤੇ ਹੋਰ ਸੇਵਾਦਾਰਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਸੇਵਾਵਾਂ ਨਿਭਾਉਣ ਬਦਲੇ ਗੁਰੂ ਸਾਹਿਬ ਦੀ ਤਸਵੀਰ ਅਤੇ ਸਿਰੋਪਾਓ ਦੇਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਜਨਰਲ ਪ੍ਰਬੰਧਕ ਭਾਈ ਗੁਰਨਾਮ ਸਿੰਘ ਮੀਤ ਸਕੱਤਰ, ਲਖਬੀਰ ਸਿੰਘ ਚੀਫ ਗੁਰਦੁਆਰਾ ਇੰਸਪੈਕਟਰ, ਨਿਗਰਾਨੀ ਪ੍ਰਬੰਧ ਸ੍ਰੀ ਦਰਬਾਰ ਸਾਹਿਬ ਜਤਿੰਦਰ ਸਿੰਘ ਗਿੱਲ, ਸੁਖਮਿੰਦਰ ਸਿੰਘ ਮਿਆਣੀ, ਗੁਲਬਹਾਰ ਸਿੰਘ (ਸਾਰੇ ਗੁ: ਇੰਸਪੈਕਟਰ), ਗੁਰਜੀਤ ਸਿੰਘ ਭੋਗਪੁਰ ਮੀਤ ਮੈਨੇਜਰ ਨਿਗਰਾਨੀ ਪ੍ਰਬੰਧ ਗੁ: ਸ੍ਰੀ ਭੋਰਾ ਸਾਹਿਬ ਵਾਸਤੇ ਸਰਬਜੀਤ ਸਿੰਘ ਭੂਰਾ ਕੋਹਨਾ ਗੁ: ਇੰ:, ਹਰਪ੍ਰੀਤ ਸਿੰਘ ਮੀਆਂਪੁਰ, ਕਸ਼ਮੀਰ ਸਿੰਘ ਗੁ: ਇੰ:, ਮਨਪ੍ਰੀਤ ਸਿੰਘ ਗੁ:ਇੰ: ਧਰਮ ਪ੍ਰਚਾਰ ਕਮੇਟੀ, ਪ੍ਰਬੰਧ ਸਟੇਜ ਅਤੇ ਕੜ੍ਹਾਹਿ ਪ੍ਰਸ਼ਾਦਿ ਵਾਸਤੇ ਗੁਰਦੇਵ ਸਿੰਘ ਮਾਨ ਗੁ: ਇੰ: 85,ਮਨਦੀਪ ਸਿੰਘ ਘੁੰਮਣ ਗੁ: ਇੰ:, ਕਾਊਂਟਰ ਕੜਾਹਿ ਪ੍ਰਸ਼ਾਦਿ ਵਾਸਤੇ ਚਿਤਵੰਤ ਸਿੰਘ ਗੁ: ਇੰ:, ਸੁਮਨਦੀਪ ਸਿੰਘ ਸਮੇਤ ਅੰਮ੍ਰਿਤਸਰ ਤੋਂ ਪੁਜੇ ਸਟਾਫ ਨੂੰ ਮੈਨੇਜਰ ਭਾਈ ਨਿਸ਼ਾਨ ਸਿੰਘ ਜੱਫਰਵਾਲ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਮੇਲੇ ਵਿਚ ਸਹਿਯੋਗ ਦੇਣ ਵਾਲੀਆਂ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਕੀਤਾ ਗਿਆ ।

ਅਜੀਤ ਡੈਸਕ 31-08-2026
ਬਾਬਾ ਬਕਾਲਾ ਸਾਹਿਬ, 30 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)—ਗੁਰਦੁਆਰਾ ਨੌਵੀਂ ਪਾਤਿਸ਼ਾਹੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ’ਚ ‘’ਸਾਚਾ ਗੁਰੂ ਲਾਧੋ ਰੇ’’ ਦਿਵਸ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ ਦੀ ਸਮਾਪਤੀ ਮੌਕੇ ਲਗਾਤਰ 3-4 ਦਿਨ ਗੁਰੂ ਘਰ ਵਿਖੇ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਪ੍ਰਬੰਧਕਾਂ, ਸਟਾਫ ਮੈਂਬਰਾਂ ਅਤੇ ਹੋਰ ਸੇਵਾਦਾਰਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਸੇਵਾਵਾਂ ਨਿਭਾਉਣ ਬਦਲੇ ਗੁਰੂ ਸਾਹਿਬ ਦੀ ਤਸਵੀਰ ਅਤੇ ਸਿਰੋਪਾਓ ਦੇਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਜਨਰਲ ਪ੍ਰਬੰਧਕ ਭਾਈ ਗੁਰਨਾਮ ਸਿੰਘ ਮੀਤ ਸਕੱਤਰ, ਲਖਬੀਰ ਸਿੰਘ ਚੀਫ ਗੁਰਦੁਆਰਾ ਇੰਸਪੈਕਟਰ, ਨਿਗਰਾਨੀ ਪ੍ਰਬੰਧ ਸ੍ਰੀ ਦਰਬਾਰ ਸਾਹਿਬ ਜਤਿੰਦਰ ਸਿੰਘ ਗਿੱਲ, ਸੁਖਮਿੰਦਰ ਸਿੰਘ ਮਿਆਣੀ, ਗੁਲਬਹਾਰ ਸਿੰਘ (ਸਾਰੇ ਗੁ: ਇੰਸਪੈਕਟਰ), ਗੁਰਜੀਤ ਸਿੰਘ ਭੋਗਪੁਰ ਮੀਤ ਮੈਨੇਜਰ ਨਿਗਰਾਨੀ ਪ੍ਰਬੰਧ ਗੁ: ਸ੍ਰੀ ਭੋਰਾ ਸਾਹਿਬ ਵਾਸਤੇ ਸਰਬਜੀਤ ਸਿੰਘ ਭੂਰਾ ਕੋਹਨਾ ਗੁ: ਇੰ:, ਹਰਪ੍ਰੀਤ ਸਿੰਘ ਮੀਆਂਪੁਰ, ਕਸ਼ਮੀਰ ਸਿੰਘ ਗੁ: ਇੰ:, ਮਨਪ੍ਰੀਤ ਸਿੰਘ ਗੁ:ਇੰ: ਧਰਮ ਪ੍ਰਚਾਰ ਕਮੇਟੀ, ਪ੍ਰਬੰਧ ਸਟੇਜ ਅਤੇ ਕੜ੍ਹਾਹਿ ਪ੍ਰਸ਼ਾਦਿ ਵਾਸਤੇ ਗੁਰਦੇਵ ਸਿੰਘ ਮਾਨ ਗੁ: ਇੰ: 85,ਮਨਦੀਪ ਸਿੰਘ ਘੁੰਮਣ ਗੁ: ਇੰ:, ਕਾਊਂਟਰ ਕੜਾਹਿ ਪ੍ਰਸ਼ਾਦਿ ਵਾਸਤੇ ਚਿਤਵੰਤ ਸਿੰਘ ਗੁ: ਇੰ:, ਸੁਮਨਦੀਪ ਸਿੰਘ ਸਮੇਤ ਅੰਮ੍ਰਿਤਸਰ ਤੋਂ ਪੁਜੇ ਸਟਾਫ ਨੂੰ ਮੈਨੇਜਰ ਭਾਈ ਨਿਸ਼ਾਨ ਸਿੰਘ ਜੱਫਰਵਾਲ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਮੇਲੇ ਵਿਚ ਸਹਿਯੋਗ ਦੇਣ ਵਾਲੀਆਂ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਮੈਨੇਜਰ ਭਾਈ ਨਿਸ਼ਾਨ ਸਿੰਘ ਜੱਫਰਵਾਲ, ਮੀਤ ਮੈਨੇਜਰ ਭਾਈ ਸ਼ੇਰ ਸਿੰਘ, ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ, ਇੰਚਾਰਜ ਸੁਖਵਿੰਦਰ ਸਿੰਘ ਬੁਤਾਲਾ, ਹੈੱਡਗ੍ਰੰਥੀ ਗਿਆਨੀ ਹਰਦੇਵ ਸਿੰਘ , ਭਾਈ ਮਨਜੀਤ ਸਿੰਘ ਕਥਾ ਵਾਚਕ, ਸਕੱਤਰ ਸਤਨਾਮ ਸਿੰਘ ਰਿਆੜ, ਜਗਦੀਪ ਸਿੰਘ ਬੁਟੱਰ, ਗੁਰਨਾਮ ਸਿੰਘ, ਬਾਬਾ ਬਿਬੇਕ ਸਿੰਘ ਜੰਡਿਆਲਾ ਗੁਰੂ, ਦਿਲਬਾਗ ਸਿੰਘ ਸ਼ੇਖ ਤਰਨ ਤਾਰਨ, ਭਾਈ ਹਰਪ੍ਰੀਤ ਸਿੰਘ ਪ੍ਰਚਾਰਕ, ਭਾਈ ਜੱਜ ਸਿੰਘ ਮਿਸ਼ਨਰੀ, ਭਾਈ ਹਰਭੁਪਿੰਦਰ ਸਿੰਘ ਮੱਲ੍ਹੀ, ਬਲਜਿੰਦਰ ਸਿੰਘ ਥਿੰਦ, ਪਲਵਿੰਦਰ ਸਿੰਘ ਪੱਪਾ, ਤੇਜਿੰਦਰ ਸਿੰਘ ਬੱਲ ਸਠਿਆਲਾ, ਲਵਪ੍ਰੀਤ ਸਿੰਘ, ਜ: ਹਰਭਿੰਦਰ ਸਿੰਘ ਧਾਰੋਵਾਲੀ, ਗੁਰਭੇਜ ਸਿੰਘ ਕੰਗ ਸਰਾਂ, ਬਲਜਿੰਦਰ ਸਿੰਘ, ਸਮੇਤ ਹੋਰ ਸਖਸ਼ੀਅਤਾਂ ਹਾਜ਼ਰ ਸਨ ।
ਪਿਛਲੀ ਖ਼ਬਰ ਸੇਵਾਮੁਕਤ ਏ.ਐੱਸ.ਆਈ. ਬਲਜਿੰਦਰ ਸਿੰਘ ਸੰਧੂ ਘਰਿੰਡੀ ਦਾ ਅਚਾਨਕ ਹੋਇਆ ਦਿਹਾਂਤ ਅਗਲੀ ਖ਼ਬਰ ਸੀਨੀ: ਪੱਤਰਕਾਰ ਅਤੇ ਸਰਪੰਚ ਸੁਰਿੰਦਰਪਾਲ ਸਿੰਘ ਲੱਡੂ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਫੀਲਡ ਪੱਤਰਕਾਰ ਐਸੋ: ਸਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।