03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਚੋਰੀ ਦੇ ਮਾਮਲੇ 'ਚ ਨਾਮਜ਼ਦ ਦੋ ਵਿਅਕਤੀਆਂ 'ਚੋਂ ਇਕ ਕਾਬੂ

ਅਜੀਤ ਡੈਸਕ 20-04-2026
ਅੰਮਿ੍ਤਸਰ, 19 ਅਪ੍ਰੈਲ (ਹਰਮਿੰਦਰ ਸਿੰਘ)-ਥਾਣਾ ਛਾਉਣੀ ਪੁਲਿਸ ਨੇ ਏ. ਸੀ. ਦੀਆਂ ਪਾਈਪਾਂ ਚੋਰੀ ਕਰਨ ਦੇ ਦੋਸ਼ ਤਹਿਤ ਦੋ ਵਿਅਕਤੀਆਂ ਨੂੰ ਨਾਮਜਦ ਕਰਕੇ ਉਨ੍ਹਾਂ 'ਚੋਂ ਇਕ ਨੂੰ ਗਿ੍ਫਤਾਰ ਕਰ ਲਿਆ ਹੈ | ਗੁਰਪ੍ਰਤਾਪ ਸਿੰਘ ਵਾਸੀ ਗੁਰੂ ਰਾਮਦਾਸ ਐਵੇਨਿਊ ਨੇ ਦੱਸਿਆ ਕਿ ਉਸ ਦੀ ਛੱਤ 'ਤੇ ਲੱਗੇ ਏ. ਸੀ. ਦੀਆਂ ਤਾਂਬੇ ਦੀਆਂ ਚੋਰੀ ਕਰਕੇ ਕੁਝ ਲੋਕ ਲੈ ਗਏ, ਜਿਸ ਦੀ ਕੈਮਰਿਆਂ ਰਾਹੀਂ ਪੜਤਾਲ ਕੀਤੀ ਤਾਂ ਇਸ 'ਚ ਚੋਰੀ ਰਾਹੁਲ ਵਾਸੀ ਗੁੰਮਟਾਲਾ ਤੇ ਰਵੀ ਵਾਸੀ ਗੁੰਮਟਾਲਾ ਸਾਹਮਣੇ ਆਏ | ਜਿਨ੍ਹਾਂ ਖ਼ਿਲਾਫ਼ ਥਾਣਾ ਛਾਉਣੀ ਪੁਲਿਸ ਨੇ ਮਾਮਲਾ ਦਰਜ ਕਰਕੇ ਨਾਮਜ਼ਦ ਕੀਤੇ ਗਏ ਦੋਵਾਂ ਵਿਅਕਤੀਆਂ ਵਿਚੋਂ ਰਾਹੁਲ ਨੂੰ ਕਾਬੂ ਕਰ ਲਿਆ ਹੈ |
ਪਿਛਲੀ ਖ਼ਬਰ 'ਅਜੀਤ' ਦੀ ਹਮਾਇਤ ਨਾਲ 'ਦਾ ਪ੍ਰੈੱਸ ਕਲੱਬ ਆਫ਼ ਅੰਮਿ੍ਤਸਰ' 'ਤੇ ਗਿੱਲ ਧੜੇ ਦੀ ਹੂੰਝਾਫੇਰ ਜਿੱਤ ਅਗਲੀ ਖ਼ਬਰ ਹਲਕਾ ਵਿਧਾਇਕ ਧੁੰਨ ਵਲੋਂ ਵੱਖ-ਵੱਖ 11 ਕੇ. ਵੀ. ਫੀਡਰਾਂ ਦਾ ਕੀਤਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।