16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਪੰਜਾਬ ਸਰਕਾਰ ਦਾ ਬਜਟ ਪੈਨਸ਼ਨਰਜ਼ ਤੇ ਮੁਲਾਜਮ ਵਿਰੋਧੀ-ਬਲਦੇਵ ਸਿੰਘ ਹੇਰ <br/>

ਅਜੀਤ ਡੈਸਕ 09-03-2026
ਅੰਮਿ੍ਤਸਰ, 8 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਪੈਨਸ਼ਨਰਜ਼ ਫਰੰਟ ਦੇ ਪ੍ਰਧਾਨ ਬਲਦੇਵ ਸਿੰਘ ਹੇਰ ਨੇ ਮਾਨ ਸਰਕਾਰ ਦੇ ਪੇਸ਼ ਕੀਤੇ ਅੰਤਲੇ ਬਜਟ ਨੂੰ ਪੈਨਸ਼ਨਰਜ਼ ਅਤੇ ਮੁਲਾਜ਼ਮ ਵਿਰੋਧੀ ਦੱਸਿਆ, ਉਨ੍ਹਾਂ ਕਿਹਾ ਕਿ ਇਸ ਬਜਟ ਵਿਚ ਪੈਨਸ਼ਨਰਜ਼ ਅਤੇ ਮੁਲਾਜਮਾਂ ਨੂੰ ਮਹਿੰਗਾਈ ਭੱਤਾ ਕੀ ਦੇਣਾ ਸੀ, ਉਨ੍ਹਾਂ ਇਕ ਸ਼ਬਦ ਵੀ ਬੋਲਣ ਦੀ ਜਰੂਰਤ ਨਹੀਂ ਸਮਝੀ, ਇਹ ਬਜਟ ਦਿਸ਼ਾ ਹੀਣ ਅਤੇ ਲੋਕ ਵਿਰੋਧੀ ਹੈ | ਉਨ੍ਹਾਂ ਅੱਜ ਪੈਨਸ਼ਨਰਜ਼ ਅਤੇ ਮੁਲਾਜਮਾਂ ਵਲੋਂ ਕੀਤੇ ਗਏ ਪ੍ਰਦਰਸ਼ਨ ਦੌਰਾਨ ਪੁਲਿਸ ਵਲੋਂ ਕੀਤੀ ਗਈ ਪਾਣੀ ਦੀਆਂ ਤੋਪਾਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਕਿਹਾ ਕਿ ਇਹ ਬਜਟ ਇਸ ਪਾਰਟੀ ਦਾ ਅੰਤਿਮ ਬਜਟ ਹੋਵੇਗਾ |

ਪਿਛਲੀ ਖ਼ਬਰ ਅਧਿਆਪਕਾ ਰਤਵੰਤ ਕੌਰ ਨੂੰ ਸੇਵਾਮੁਕਤ ਹੋਣ 'ਤੇ ਦਿੱਤੀ ਵਿਦਾਇਗੀ ਪਾਰਟੀ <br/> ਅਗਲੀ ਖ਼ਬਰ 'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ' ਨਾਲ ਔਰਤਾਂ ਆਤਮ-ਨਿਰਭਰ ਬਣਨਗੀਆਂ- ਵਿਧਾਇਕ ਹਾਕਮ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।