22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਅਮਰਨਾਥ ਸੇਵਾ ਮੰਡਲ ਹਾਲ ਗੇਟ ਵਲੋਂ 200 ਪਾਉਂਡ ਦਾ ਵਿਸ਼ਾਲ ਕੇਕ ਕੱਟਿਆ

ਅਜੀਤ ਡੈਸਕ 18-02-2026
ਅੰਮਿ੍ਤਸਰ, 17 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਅਮਰਨਾਥ ਸੇਵਾ ਮੰਡਲ ਹਾਲ ਗੇਟ ਵਲੋਂ ਮਹਾਂਸ਼ਿਵਰਾਤਰੀ ਮੌਕੇ ਵਿਸ਼ਾਲ ਲੰਗਰ ਲਗਾਇਆ ਗਿਆ | ਇਸ ਮੌਕੇ ਮੰਡਲ ਦੇ ਮੈਂਬਰਾਂ ਵਲੋਂ 200 ਪਾਉਂਡ ਦਾ ਵਿਸ਼ਾਲ ਕੇਕ ਵੀ ਕੱਟਿਆ | ਇਸ ਮੌਕੇ ਪ੍ਰਧਾਨ ਸੁਰੇਸ਼ ਸਹਿਗਲ, ਰਾਜਿੰਦਰ ਗੁਪਤਾ, ਡਾ. ਚੌਧਰੀ, ਰਵਿੰਦਰ ਕੁਮਾਰ, ਪੱਪੂ ਮਹਾਜਨ, ਸ਼ਾਮ ਲਾਲ, ਸੁਮਿਤ ਸਹਿਗਲ, ਗੌਰਵ, ਅਜੈ, ਦੀਪਕ ਕੁਮਾਰ, ਜਗਦੀਸ਼, ਰਾਕੇਸ਼ ਕਪੂਰ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਵਿਧਾਇਕ ਡਾ. ਨਿੱਝਰ ਨੇ ਸੁਲਤਾਨਵਿੰਡ ਵਿਖੇ ਵਾਰਡ ਨੰਬਰ 37 ਦੇ ਇਲਾਕਾ ਵਾਸੀਆਂ ਨਾਲ ਢਾਂਚਾਗਤ ਵਿਕਾਸ ਕਾਰਜਾਂ ਸੰਬੰਧੀ ਕੀ... ਅਗਲੀ ਖ਼ਬਰ ਪੰਜਾਬ ਇਮੀਗਰੇਸ਼ਨ ਨੇ ਇਕ ਮਹੀਨੇ 'ਚ ਯੂ. ਕੇ. ਦੇ ਡੇਢ ਦਰਜਨ ਸਟੱਡੀ ਵੀਜ਼ੇ ਲਗਵਾਏ : ਸਿੱਧੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।