ਬਲਾਕ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ’ਚੋਂ ਅਕਾਲ ਸਹਾਇ ਜੀ.ਜੀ.ਜੀ.ਐਸ ਸਕੂਲ ਮਰਾੜਾ ਦੀ ਟੀਮ ਜੇਤੂ ਸ਼ਹੀਦ ਲਛਮਣ ਸਿੰਘ ਧਾਰੋਵਾਲੀ ਯੂਨੀਵਰਸਿਟੀ ਕਾਲਜ ਦੀ ਬੀ. ਐੱਸ. ਸੀ. ਸਮੈਸਟਰ 6ਵਾਂ ਦਾ ਨਤੀਜਾ ਸ਼ਾਨਦਾਰ
ਕਲਾਨੌਰ, 12 ਸਤੰਬਰ (ਪੁਰੇਵਾਲ)-ਪ੍ਰਿੰਸੀਪਲ ਡਾ. ਕਮਲ ਕਿਸ਼ੋਰ ਅੱਤਰੀ ਦੀ ਅਗਵਾਈ ਹੇਠ ਚੱਲ ਰਹੇ ਸਥਾਨਕ ਸ਼ਹੀਦ ਲਛਮਣ ਸਿੰਘ ਧਾਰੋਵਾਲੀ ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀ ਵਿੱਦਿਆ ਦੇ ਖੇਤਰ ਵਿਚ ਨਿਰੰਤਰ ਮੱਲਾਂ ਮਾਰ ਰਹੇ ਹਨ।
ਬੀ. ਐੱਸ. ਸੀ. ਸਮੈਸਟਰ 6ਵਾਂ ’ਚ ਅੱਵਲ ਆਈ ਵਿਦਿਆਰਥਣ।
13-09-2026