18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਨਵਾਂ ਪਿੰਡ ਦੋਨੇਵਾਲ' ਵਿਖੇ 'ਲੋਕ ਮਿਲਣੀ' ਦੌਰਾਨ ਮਿਲੇ ਬੇਮਿਸਾਲ ਪਿਆਰ ਤੇ ਸਤਿਕਾਰ ਲਈ ਦਿਲੋਂ ਸ਼ੁਕਰੀਆ - ਮੁੱਖ ਮੰਤਰੀ ਭਗਵੰਤ ਮਾਨ

ਚੰਡੀਗੜ੍ਹ, 18 ਨਵੰਬਰ - ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਿਹਾ, ਸ਼ਾਹਕੋਟ ਦੇ 'ਨਵਾਂ ਪਿੰਡ ਦੋਨੇਵਾਲ' ਵਿਖੇ ਰੱਖੀ 'ਲੋਕ ਮਿਲਣੀ' ਦੌਰਾਨ ਤੁਹਾਡੇ...

ਅਜੀਤ ਡੈਸਕ 18-11-2026

ਚੰਡੀਗੜ੍ਹ, 18 ਨਵੰਬਰ - ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਿਹਾ, ਸ਼ਾਹਕੋਟ ਦੇ 'ਨਵਾਂ ਪਿੰਡ ਦੋਨੇਵਾਲ' ਵਿਖੇ ਰੱਖੀ 'ਲੋਕ ਮਿਲਣੀ' ਦੌਰਾਨ ਤੁਹਾਡੇ ਵਲੋਂ ਮਿਲੇ ਬੇਮਿਸਾਲ ਪਿਆਰ ਤੇ ਸਤਿਕਾਰ ਲਈ ਦਿਲੋਂ ਸ਼ੁਕਰੀਆ... ਸਾਡਾ ਉਦੇਸ਼ ਸਿਆਸੀ ਭਾਸ਼ਣ ਦੇਣਾ ਨਹੀਂ, ਸਗੋਂ ਤੁਹਾਡੇ ਦਰਮਿਆਨ ਆ ਕੇ ਤੁਹਾਡੀਆਂ ਮੁਸ਼ਕਿਲਾਂ ਦਾ ਮੌਕੇ 'ਤੇ ਨਿਪਟਾਰਾ ਕਰਨਾ ਹੈ...
ਰਵਾਇਤੀ ਪਾਰਟੀਆਂ ਨੇ ਹਮੇਸ਼ਾ ਆਪਣੇ ਘਰ ਭਰੇ ਅਤੇ ਪੰਜਾਬੀਆਂ ਨੂੰ ਆਪਸ 'ਚ ਵੰਡਿਆ... ਪਰ ਸਾਡੀ ਸਰਕਾਰ ਦੀ ਹਰ ਨੀਤੀ ਅਤੇ ਫ਼ੈਸਲਾ ਪੂਰੀ ਤਰ੍ਹਾਂ ਲੋਕ ਹਿੱਤਾਂ ਨੂੰ ਸਮਰਪਿਤ ਹੈ... ਤੁਹਾਡੇ ਇਸੇ ਸਾਥ ਅਤੇ ਵਿਸ਼ਵਾਸ ਸਦਕਾ ਅਸੀਂ ਮਿਲ ਕੇ ਪੰਜਾਬ ਨੂੰ ਮੁੜ 'ਰੰਗਲਾ ਪੰਜਾਬ' ਬਣਾਵਾਂਗੇ...
ਇਨਕਲਾਬ ਜ਼ਿੰਦਾਬਾਦ!

ਪਿਛਲੀ ਖ਼ਬਰ ਜਲੰਧਰ - ਨਿਗਮ ਦੀ ਹਦੂਦ ਅੰਦਰ 21 ਨੂੰ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ’ਚ ਅੱਧੇ ਦਿਨ ਦੀ ਛੁੱਟੀ ਅਗਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਨੇ ਵਿਦੇਸ਼ ਜਾਣ ਲਈ ਮੁਹਾਲੀ ਅਦਾਲਤ ਤੋਂ ਮੰਗੀ ਮਨਜ਼ੂਰੀ